Songtexte.com Drucklogo

Laden Songtext
von Jassi Gill

Laden Songtext

ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ

ਯਾਰ ਤੇਰਾ ਗਲ਼ੀ ਵਿੱਚ ਗੇੜੇ ਲਾਉਂਦਾ ਰਹੂਗਾ
ਠੋਕ ਦੂੰਗਾ ਸਾਲ਼ਾ ਜਿਹੜਾ ਤਿੰਨ-ਪੰਜ ਕਹੂਗਾ

ਜਿਹੜੀ ਮਾਰ-ਮਾਰ, ਮਾਰ-ਮਾਰ, ਮਾਰ-ਮਾਰ
ਜਿਹੜੀ ਮਾਰ-ਮਾਰ ਲਾਸ਼ਾਂ ਪਾ ਦਊਂ, ਬੱਲੀਏ
ਤੇਰੀ ਬੇਬੇ ਆ, ਕੋਈ chain ਤਾਂ ਨਹੀਂ

ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ

ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਢਿੱਲੀ ਚੂਲ਼ ਵਿੱਚ ਫ਼ਾਲ਼ੇ ਵਾਂਗੂ ਦੇਖੀ ਜਾਣਾ ਠੋਕਿਆ
ਜਿਹੜੇ ਤੇਰੇ cousin ਨੇ ਰਾਹ ਮੇਰਾ ਰੋਕਿਆ
ਚੂਲ਼ ਵਿੱਚ ਫ਼ਾਲ਼ੇ ਵਾਂਗੂ ਦੇਖੀ ਜਾਣਾ ਠੋਕਿਆ

ਬਸ ਇੱਕ ਵਾਰੀ ਨਾਮ ਉਹਦਾ ਦੱਸ ਦਈ
ਮੇਰਾ ਸਾਲ਼ਾ ਕੋਈ main ਤਾਂ ਨਹੀਂ


ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ

ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਤੇਰੇ ਪਿੰਡ ਦੀ ਮੁੰਡੀਰ੍ਹ ਤਾਹੀਓਂ ਖਾਂਦੀ ਸਾਲ਼ੀ ਖਾਰ ਨੀ
ਗੱਡੀ ਵਿੱਚ ਰੱਖਾਂ ਇੱਕ ਖੁੰਡੀ ਤਲਵਾਰ ਨੀ
ਓ, ਪਿੰਡ ਦੀ ਮੁੰਡੀਰ੍ਹ ਸਾਲ਼ੀ ਖਾਂਦੀ ਤਾਹੀਓਂ ਖਾਰ ਨੀ

ਓ, ਜੀਹਦਾ ਥੋੜ੍ਹੇ ਦਿਣ ਪਹਿਲਾਂ time ਚੱਕਿਆ
ਕਿਤੇ ਆਉਂਦਾ ਉਹ again ਤਾਂ ਨਹੀਂ?

ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ

ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਬਿੱਲੋ, ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ
ਕੱਕੇ ਰੇਤ ਵਾਂਗੂ ਕਿਤੇ ਸੁਪਨੇ ਨਾ ਕੇਰ ਜੀ
ਜੱਟ ਨਾਲ ਯਾਰੀ ਲਾ ਕੇ ਮੁੱਖ ਜਿਹਾ ਨਾ ਫੇਰ ਜੀ

Happy Raikoti, ਡਰ ਲਗਦਾ
ਬਗੂ ਹੰਝੂਆਂ ਦੀ rain ਤਾ ਨਹੀਂ


ਜਿਹੜਾ ਬੰਬ ਸੁੱਟ ਮਾਰ ਦਊਗਾ, ਬੱਲੀਏ
ਤੇਰਾ ਬਾਪੂ ਐ, Laden ਤਾਂ ਨਹੀਂ
ਜਿਹੜਾ ਚੌਕ ਵਿੱਚ ਖੜ੍ਹੇ ਨੂੰ ਹੀ ਚੱਕ ਲਊ
ਤੇਰਾ ਭਾਈ ਆ, crane ਤਾਂ ਨਹੀਂ, ਓਏ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Jassi Gill

Quiz
Welcher Song ist nicht von Britney Spears?

Fans

»Laden« gefällt bisher niemandem.