Yaad Songtext
von Jassa Dhillon
Yaad Songtext
GKprod
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਕੇਸੀਆਂ ਨਿਗਾਹਾਂ ਮੈਨੂੰ ਤੱਕਿਆ
ਵੇ, ਮੁੜ-ਮੁੜ ਚਿਹਰਾ ਚੇਤੇ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਨੀਂਦ ਵੀ ਨਾ ਆਵੇ...)
ਹਰ ਵੇਲ਼ੇ ਰੱਖਦੇ ਉਡੀਕ ਐਵੇਂ
ਕਿਸੇ ਪਾਸੇ ਤੂੰ ਦਿਸ ਜਾਵੇ
ਇਸ਼ਕਾਂ ਦੇ ਝੜ ਜਾਣੇ ਖੰਭ ਐਵੇਂ
ਸਬਰਾਂ ਦੇ ਬੰਨ੍ਹ ਟੁੱਟ ਜਾਣੇ
ਸੱਚੀ ਸਾਹ ਛੱਡ ਜਾਂਦੇ ਨੇ ਪ੍ਰਾਣ
ਵੇ, ਜਦੋਂ ਕਿਸੇ ਹੋਰ ਨੂੰ ਬੁਲਾਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਨੀਂਦ ਵੀ ਨਾ ਆਵੇ...)
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਹੋ, ਨੱਤੀਆਂ ਤਵੀਤ ਪਾਈ ਫਿਰਦੇ
ਵੇ, ਛੱਲਾ ਦੱਸ ਕਦੋਂ ਐ ਵਟੋਣਾ?
ਜਿਆਦਾ time ਖੇਡਿਆ ਐ ਟੁੱਟ ਜੂ
ਵੇ, ਦਿਲ ਸੱਚੀ ਕੱਚਾ ਐ ਖਿਡੌਣਾ (ਕੱਚਾ ਐ ਖਿਡੌਣਾ)
ਜਿੰਨੀ ਸਾਡੀ ਤੜਪਾਉਣਾ ਐ ਤੂੰ ਜਿੰਦ ਵੇ
ਕਿ ਰੱਬ ਤੇਰੀ ਉਹਨੀ ਤੜਪਾਵੇ
ਇੱਕ ਪਾਸੇ ਆਵੇ ਤੇਰੀ
ਇੱਕ ਪਾਸੇ ਆਵੇ ਤੇਰੀ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਹਾਏ...)
ਪੱਕੇ ਲਾ ਛੱਡ ਦੇ ਯਾਰਾਨੇ ਸਾਡੇ ਨਾਲ਼
ਸਾਂਭ ਸਾਡਾ ਦਿਲ ਬਾਕੀ ਲਵਾਂਗੇ ਸੰਭਾਲ਼
ਮਿਲ਼ਿਆ ਤੂੰ ਕਾਹਦਾ ਏ, ਗਵਾਚੇ ਅਸੀਂ ਫਿਰਦੇ
ਤੇਰੇ ′ਤੇ ਹੋਏ ਫਿਦਾ ਆ ਬੜੇ ਈ ਅਸੀਂ ਚਿਰ ਦੇ
ਸਾਡੇ ਵਰਗਾ ਨਾ ਹੋਰ ਕੋਈ ਲੱਭਣਾ
ਨਾ ਤੇਰੇ ਨਾਲ਼ ਫੱਬਣਾ ਵੇ, ਗੱਲ ਸੁਣ, ਮੱਖਣਾ
ਤੈਨੂੰ ਦਿਲ ਦੇ ਕਰੀਬ ਅਸੀਂ ਰੱਖਣਾ
ਨਾ ਕਿਸੇ ਵੱਲ ਤੱਕਣਾ ਤੂੰ ਡੱਕ ਲੈ ਜੇ ਡੱਕਣਾ
(ਤੂੰ ਡੱਕ ਲੈ ਜੇ ਡੱਕਣਾ)
ਹੁੰਦਾ ਅੱਲ੍ਹੜਾਂ ਦਾ ਜੇਰਾ ਐ ਮਾਸੂਮ ਵੇ
ਕਿ ਦੇਖੀਂ ਕਿਤੇ ਤਿੜਕ ਨਾ ਜਾਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਕੇਸੀਆਂ ਨਿਗਾਹਾਂ ਮੈਨੂੰ ਤੱਕਿਆ
ਵੇ, ਮੁੜ-ਮੁੜ ਚਿਹਰਾ ਚੇਤੇ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਨੀਂਦ ਵੀ ਨਾ ਆਵੇ...)
ਹਰ ਵੇਲ਼ੇ ਰੱਖਦੇ ਉਡੀਕ ਐਵੇਂ
ਕਿਸੇ ਪਾਸੇ ਤੂੰ ਦਿਸ ਜਾਵੇ
ਇਸ਼ਕਾਂ ਦੇ ਝੜ ਜਾਣੇ ਖੰਭ ਐਵੇਂ
ਸਬਰਾਂ ਦੇ ਬੰਨ੍ਹ ਟੁੱਟ ਜਾਣੇ
ਸੱਚੀ ਸਾਹ ਛੱਡ ਜਾਂਦੇ ਨੇ ਪ੍ਰਾਣ
ਵੇ, ਜਦੋਂ ਕਿਸੇ ਹੋਰ ਨੂੰ ਬੁਲਾਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਨੀਂਦ ਵੀ ਨਾ ਆਵੇ...)
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਹੋ, ਨੱਤੀਆਂ ਤਵੀਤ ਪਾਈ ਫਿਰਦੇ
ਵੇ, ਛੱਲਾ ਦੱਸ ਕਦੋਂ ਐ ਵਟੋਣਾ?
ਜਿਆਦਾ time ਖੇਡਿਆ ਐ ਟੁੱਟ ਜੂ
ਵੇ, ਦਿਲ ਸੱਚੀ ਕੱਚਾ ਐ ਖਿਡੌਣਾ (ਕੱਚਾ ਐ ਖਿਡੌਣਾ)
ਜਿੰਨੀ ਸਾਡੀ ਤੜਪਾਉਣਾ ਐ ਤੂੰ ਜਿੰਦ ਵੇ
ਕਿ ਰੱਬ ਤੇਰੀ ਉਹਨੀ ਤੜਪਾਵੇ
ਇੱਕ ਪਾਸੇ ਆਵੇ ਤੇਰੀ
ਇੱਕ ਪਾਸੇ ਆਵੇ ਤੇਰੀ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
(ਹਾਏ...)
ਪੱਕੇ ਲਾ ਛੱਡ ਦੇ ਯਾਰਾਨੇ ਸਾਡੇ ਨਾਲ਼
ਸਾਂਭ ਸਾਡਾ ਦਿਲ ਬਾਕੀ ਲਵਾਂਗੇ ਸੰਭਾਲ਼
ਮਿਲ਼ਿਆ ਤੂੰ ਕਾਹਦਾ ਏ, ਗਵਾਚੇ ਅਸੀਂ ਫਿਰਦੇ
ਤੇਰੇ ′ਤੇ ਹੋਏ ਫਿਦਾ ਆ ਬੜੇ ਈ ਅਸੀਂ ਚਿਰ ਦੇ
ਸਾਡੇ ਵਰਗਾ ਨਾ ਹੋਰ ਕੋਈ ਲੱਭਣਾ
ਨਾ ਤੇਰੇ ਨਾਲ਼ ਫੱਬਣਾ ਵੇ, ਗੱਲ ਸੁਣ, ਮੱਖਣਾ
ਤੈਨੂੰ ਦਿਲ ਦੇ ਕਰੀਬ ਅਸੀਂ ਰੱਖਣਾ
ਨਾ ਕਿਸੇ ਵੱਲ ਤੱਕਣਾ ਤੂੰ ਡੱਕ ਲੈ ਜੇ ਡੱਕਣਾ
(ਤੂੰ ਡੱਕ ਲੈ ਜੇ ਡੱਕਣਾ)
ਹੁੰਦਾ ਅੱਲ੍ਹੜਾਂ ਦਾ ਜੇਰਾ ਐ ਮਾਸੂਮ ਵੇ
ਕਿ ਦੇਖੀਂ ਕਿਤੇ ਤਿੜਕ ਨਾ ਜਾਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
ਇੱਕ ਪਾਸੇ ਆਵੇ ਤੇਰੀ ਯਾਦ
ਤੇ ਦੂਜੇ ਪਾਸੇ ਨੀਂਦ ਵੀ ਨਾ ਆਵੇ
Writer(s): Jaspal Singh Lyrics powered by www.musixmatch.com
