Jattan Nu Songtext
von HUSTINDER
Jattan Nu Songtext
Showkidd
ਓ, ਚਿੱਟੇ ਪਾਉਣ ਨੂੰ ਹੋਣ ′ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ ′ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਸਾਡੀ ਜਾਨ ਦੀ ਫ਼ਿਕਰ, ਸਾਡੀ ਜਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਹੋ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
(ਘੋੜੀ) ਘੋੜੀ ਪੱਬ ਨਾਲ ਭਜਾਵਾਂ, ਘੋੜਾ ਪੱਟ 'ਤੇ ਹੋਵੇ
60 farm ਦਾ tyre ਖੜਾ ਵੱਟ ′ਤੇ ਹੋਵੇ
ਹੋ, ਮੈਂ ਕਿਹਾ "ਨੱਚਦੀ ਜਵਾਨੀ ਇੱਕੋ ਲੱਤ ′ਤੇ ਹੋਵੇ"
ਬੈਠਾ ਛੱਤ 'ਤੇ ਹੋਵਾਂ ′ਤੇ ਘੜੀ 7 'ਤੇ ਹੋਵੇ
ਪੈਗ ਪੀਣ ਨੂੰ, ਰਕਾਨੇ, fish ਖਾਣ ਨੂੰ ਹੋਵੇ
ਮੁੰਡਾ Sidhu′an ਦਾ ਸਭ ਦੀ ਜ਼ੁਬਾਨ 'ਤੇ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ, ਚਿੱਟੇ ਪਾਉਣ ਨੂੰ ਹੋਣ ′ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ 'ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ, ਚਿੱਟੇ ਪਾਉਣ ਨੂੰ ਹੋਣ ′ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
Legender ′ਤੇ ਫ਼ਿਰਦੇ lavender ਵਾਂਗੂ ਖਿਡ਼ਦੇ ਨੀ
ਜੱਟ Chandigarh 'ਚ ਨੇ Delhi ਜਿੱਡੇ ਦਿਲ ਦੇ
ਬੇਰਾਂ ਵਾਂਗੂ ਕਿਰਦੇ ′ਤੇ ਸ਼ੇਰਾਂ ਵਾਂਗੂ ਭਿੜਦੇ ਨੀ
ਫਿਰਦੇ ਆਂ ਦੁਨੀਆਂ ਚੱਕਣ ਨੂੰ ਸਿਰ 'ਤੇ
ਉਹ, jet ready, ਜੱਟੀਏ, ਉਡਾਣ ਨੂੰ ਹੋਵੇ
ਸਾਡੀ ਗੁੱਡੀ-ਬੁੱਗੀ ਦਿੰਦੀ ਅਸਮਾਨ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ, ਚਿੱਟੇ ਪਾਉਣ ਨੂੰ ਹੋਣ ′ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਪੈਸਾ 'ਡਾਉਣ ਨੂੰ ਹੋਵੇ ′ਤੇ ਨਾਲ਼ੇ ਦਾਨ ਹੂ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਓ, ਚਿੱਟੇ ਪਾਉਣ ਨੂੰ ਹੋਣ 'ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ, ਹੋਰ ਕੀ ਚਾਹੀਦਾ ਜੱਟਾਂ ਨੂੰ?
ਹੋਰ ਕੀ ਚਾਹੀਦਾ ਜੱਟਾਂ ਨੂੰ?
ਤੇਰੇ Cartier ਪਿਰੋਲੀ 'ਤੇ ਸਾਡੇ ਗੁੱਟ ′ਤੇ ਹੋਵੇ
ਤੇਰਾ ਜ਼ੁਲਫ਼ਾਂ ′ਚ ਹੱਥ ਸਾਡਾ ਮੁੱਛ 'ਤੇ ਹੋਵੇ
ਤੈਥੋਂ ਦੁੱਖ ਸਾਥੋਂ ਖੱਚ 100 foot ′ਤੇ ਹੋਵੇ
ਸਾਡੀ ਗੱਡੀ ਨਾ' ਪਰਾਂਦੀ ਤੇਰੀ ਗੁਤ ′ਤੇ ਹੋਵੇ
ਗੇੜਾ shopping'an ਲਈ ਵੱਜਦਾ Milan ਨੂੰ ਹੋਵੇ
ਸਾਡੀ ਜੁੱਤੀਆਂ ਦੀ tension Japan ਨੂੰ ਹੋਵੇ

Lyrics powered by www.musixmatch.com