Songtexte.com Drucklogo

Nostalgia Songtext
von Harnoor

Nostalgia Songtext

Way you hit me, baby girl
I′m stunned, and I'm done, and I′m done, and I'm done
Done, and I'm done
That I don′t wanna get any high, I′m good
Glixzy, you make me go crazy, go crazy, go-
You got me checked out

ਅਜੇ ਵੀ ਦਿਲ Karachi ਮੇਰਾ
ਕਿੱਥੇ ਆ ਹੁਣ ਪਤਾ ਕੀ ਉਹਦਾ
ਪਰ ਜੱਚਦਾ ਏ ਹੱਸਦਾ ਹੀ ਚਿਹਰਾ
ਛੇਤੀ ਦਿਨ ਚੜ੍ਹੇ ਤੰਗ ਕਰੇ ਨਹਿਰਾ

ਪਹਿਲੀ ਵਾਰ ਐਨਾ ਆ high
Hmm, ਕੁਝ ਨਾ ਸਮਝ 'ਚ ਆਏ
Hmm, ਉਹਦੇ ਤੋਂ ਸੋਹਣੀ ਬੁਲਾਏ
ਨਾ, ਨਾ, ਨਾ, ਨਾ, ਮੰਨ ਨੇ ਮੈਂ ਬਹਾਨੇ ਕਈ ਲਾਏ

ਕਰ ਲਿਆ ਕਹਿ ਐਨਾ ਲੱਕ ਦੇ ਹੁਲਾਰਿਆਂ ਨੇ
ਮਾਰਦੀ ਏ ਲਾਟ, ਅੱਗ ਫੜ ਲਈ ਆ ਤਾਰਿਆਂ ਨੇ
ਦੱਸਦੀ ਏ ਕਿਵੇਂ ਰਹਿਮ ਕਰੇ ਨਾ ਵਿਚਾਰਿਆਂ ′ਤੇ
ਤੇਰਾ ਆ ਕਮਾਲ, ਮੈਨੂੰ ਪੜ੍ਹ ਲਿਆ ਸਾਰਿਆਂ ਨੇ


ਮਨ ਬੇਈਮਾਨ ਜਿਹਾ ਹੋਈ ਜਾਵੇ
ਹੋਏ ਮਿਹਰਬਾਨ ਮੁੜ ਕੇ ਨਾ ਆਵੇ
ਆਵੇਂ show ਲਈ ਫਿਰ ਤੋਂ ਦੁਬਾਰੇ
ਜੇ ਤੂੰ ਤਰਾਸ਼ੇ ਅਸੀਂ ਵੀ ਦੀਵਾਨੇ

ਕੱਲੇ ਨੇ ਮੁਕਾਤੀ Don Julio ਮੈਂ ਸ਼ਾਮ ਦੀ
ਖੜਦੀ ਨਾ ਅੱਖ ਜਾਵੇ ਡੋਲਦੀ ਜਨਾਬ ਦੀ
ਮੇਰਾ ਨਾ ਗਵਾਹ ਕੋਈ, ਲਿਖੀ ਜਾਵਾਂ ਕਾਗਜ਼ੀ
ਚੁੱਪ 'ਚ ਵੀ ਗੂੰਜਿਆ ਕਰੂੰਗਾ ਤੇਰੇ ਲਾਜ਼ਮੀ
ਚੁੱਪ ′ਚ ਵੀ ਗੂੰਜਿਆ ਕਰੂੰਗਾ ਤੇਰੇ ਲਾਜ਼ਮੀ

ਕਹਿ ਗਿਆ Kahlon, "ਬਸ ਖੁਸ਼ ਤੂੰ ਆਬਾਦ ਰਹੇਂ"
ਸਾਊ ਸਿਗਾ ਜਿਹੜਾ ਵਿਗੜਿਆ ਤੇਰੇ ਆਣ 'ਤੇ
ਅੱਕਿਆ ਏ ਮਨ ਐਸਾ ਕਦੇ ਨਾ ਸਲਾਮ ਕਹੇ
ਵੇਖੀ ਤਾਮੇ ਜਾਮੇ ਕੇਰਾਂ ਚਰਚੇ ਕਰਾਂਦੇ

ਭਲਾ ਸਾਰਿਆਂ ਦਾ ਦਿਲੋਂ ਮੰਗਦੇ ਆ
ਤਾਹੀਂਓ ਕਹਿਣ ਵਾਲੇ ਕੁਝ ਸੰਗਦੇ ਨਾ
ਤੂੰ ਨਾ ਰਾਜ਼ ਰੱਖੇ, ਮੈਂ ਵੀ ਕੱਢ ਕਿਹਾ
ਬੰਦ ਕਮਰੇ ′ਚ ਰਹਿਣਾ ਵੀ ਕੋਈ ਹਾਲ ਨਹੀਂ ਏ

ਪਹਿਲੀ ਵਾਰ ਐਨਾ ਆ high
Hmm, ਕੁਝ ਨਾ ਸਮਝ 'ਚ ਆਏ
Hmm, ਉਹਦੇ ਤੋਂ ਸੋਹਣੀ ਬੁਲਾਏ
ਨਾ, ਨਾ, ਨਾ, ਨਾ, ਮੰਨ ਨੇ ਮੈਂ ਬਹਾਨੇ ਕਈ ਲਾਏ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Harnoor

Quiz
Wer will in seinem Song aufgeweckt werden?

Fans

»Nostalgia« gefällt bisher niemandem.