Songtexte.com Drucklogo

Deserving Songtext
von Harnoor

Deserving Songtext

Ayo, The Kidd

ਮੈਂ deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ
Deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ

ਤੈਨੂੰ ਦਿਲ ਦੀਆਂ ਸਾਰੀਆਂ ਕਹਿਣੀਆਂ ਨੇ (ਹਾਂ)
ਤੈਨੂੰ ਦਿਲ ਦੀਆਂ ਸਾਰੀਆਂ ਕਹਿਣੀਆਂ ਨੇ
ਮੈਨੂੰ ਕੋਲ ਬਿਠਾ ਇੱਕ ਵੇਲ਼ੇ ਲਈ

ਮੈਂ deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ
Deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ

(ਹਾਂ) ਮੈਂ deserving ਆਂ ਵੇ...
(ਹਾਂ) ਥੋੜ੍ਹਾ ਸੋਚ ਜੱਟਾ ਤੂੰ...

ਮੈਂ tolerate ਵੀ ਕਰ ਲਊਂਗੀ
ਅੜੀਆਂ ਤੇਰੀਆਂ ਸਾਰੀਆਂ ਵੇ
ਮੇਰੀ ਵੇ ਇੱਕ ਮੰਨ ਲੈ ਤੂੰ, ਮੈਂ ਮੰਨੀ ਬੈਠੀ ਸਾਰੀਆਂ ਵੇ


ਮੈਂ tolerate ਵੀ ਕਰ ਲਊਂਗੀ
ਅੜੀਆਂ ਤੇਰੀਆਂ ਸਾਰੀਆਂ ਵੇ
ਮੇਰੀ ਵੇ ਇੱਕ ਮੰਨ ਲੈ ਤੂੰ, ਮੈਂ ਮੰਨੀ ਬੈਠੀ ਸਾਰੀਆਂ ਵੇ

ਮੰਗਾਂ ਲੱਖ ਦੁਆਵਾਂ, ਸੱਜਣਾ ਵੇ (ਹਾਂ)
ਮੰਗਾਂ ਲੱਖ ਦੁਆਵਾਂ, ਸੱਜਣਾ ਵੇ
ਤੇਰੇ ਹੱਸਦੇ-ਵੱਸਦੇ ਚਿਹਰੇ ਲਈ

ਮੈਂ deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ
Deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ

ਮੈਂ deserving ਆਂ ਵੇ...
ਥੋੜ੍ਹਾ ਸੋਚ ਜੱਟਾ ਤੂੰ...
ਮੈਂ deserving ਆਂ ਵੇ...
ਥੋੜ੍ਹਾ ਸੋਚ ਜੱਟਾ ਤੂੰ...

ਐਵੇਂ careless ਨਾ ਹੋਇਆ ਕਰ
ਤੇਰੀ care ਮੈਂ ਕਰਨਾ ਚਾਹੁਨੀ ਆਂ
ਵੇ ਤੂੰ ਜਿਹੜੇ ਰਾਹੀ ਜਾਣਾ ਏ
ਉਹਨਾਂ ′ਤੇ ਤੁਰਨਾ ਚਾਹੁਨੀ ਆਂ

ਐਵੇਂ careless ਨਾ ਹੋਇਆ ਕਰ
ਤੇਰੀ care ਮੈਂ ਕਰਨਾ ਚਾਹੁਨੀ ਆਂ
ਵੇ ਤੂੰ ਜਿਹੜੇ ਰਾਹੀ ਜਾਣਾ ਏ
ਉਹਨਾਂ 'ਤੇ ਤੁਰਨਾ ਚਾਹੁਨੀ ਆਂ


Meet, feeling′an ਦਿਲ ਵਿੱਚ ਉਠਦੀਆਂ ਵੇ (ਹਾਂ)
Meet, feeling'an ਦਿਲ ਵਿੱਚ ਉਠਦੀਆਂ ਵੇ
ਉਠਦੀਆਂ ਵੇ ਬਸ ਤੇਰੇ ਲਈ

ਮੈਂ deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ
Deserving ਆਂ ਵੇ ਤੇਰੇ ਲਈ
ਥੋੜ੍ਹਾ ਸੋਚ ਜੱਟਾ ਤੂੰ ਮੇਰੇ ਲਈ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Harnoor

Fans

»Deserving« gefällt bisher niemandem.