Hoor Songtext
von Harjit Harman
Hoor Songtext
ਮੈਂ ਵਾਰੀ, ਮੈਂ ਵਾਰੀ ਤੇਰੇ ਬੱਲੇ ਨੀ, ਪੰਜਾਬਣੇ
ਮੈਂ ਵਾਰੀ, ਮੈਂ ਵਾਰੀ ਤੇਰੇ ਸ਼ਾਵਾ ਨੀ, ਪੰਜਾਬਣੇ
ਹੋਏ!, ਹੋਏ!, ਹੋਏ!, ਹੋਏ!
ਹੋਏ!, ਹੋਏ!, ਹੋਏ!, ਹੋਏ!
ਤੇਰਾ ਮਾਲਬੇ ਦੇ ਟਿੱਬਿਆਂ ਦੀ ਰੇਤ ਜਿਹਾ ਰੰਗ (ਆਹਾ-ਆਹਾ-ਆਹਾ)
ਤੇਰੇ ਸਾਹਾਂ ′ਚ ਦੋਆਬੇ ਦੀਆਂ ਬਾਗਾਂ ਦੀ ਸੁਗੰਧ (ਆਹਾ-ਆਹਾ-ਆਹਾ)
ਤੇਰਾ ਮਾਲਵੇ ਦੇ ਟਿੱਪਿਆਂ ਦੀ ਰੇਤ ਜਿਹਾ ਰੰਗ
ਤੇਰੇ ਸਾਹਾਂ 'ਚ ਦੋਆਬੇ ਦੀਆਂ ਬਾਗਾਂ ਦੀ ਸੁਗੰਧ
ਤੇਰੇ ਮੁਖੜੇ ′ਚ, ਚੋ-ਚੋ ਪੈਂਦਾ ਮਾਝੇ ਜਿਹਾ ਨੂਰ
ਨੀ, ਤੂੰ ਸੱਚੀ-ਮੁੱਚੀ ਲੱਗੇ- (ਓਹ੍ਹ੍ਹ੍ਹ੍ਹ!)
ਨੀ, ਤੂੰ ਸੱਚੀ-ਮੁੱਚੀ ਲੱਗੇ, ਪੰਜਾ ਪਾਣੀਆਂ ਦੀ ਹੂਰ

ਸੱਚੀ-ਮੁੱਚੀ ਲੱਗੇ, ਪੰਜਾ ਪਾਣੀਆਂ ਦੀ ਹੂਰ

ਹੋਏ!
ਹੋਏ!-ਹੋਏ!
ਹੋਏ!
ਹੋਏ!-ਹੋਏ!
ਹੋਏ!, ਹੋਏ!, ਹੋਏ!, ਹੋਏ!
ਹੋਏ!, ਹੋਏ!, ਹੋਏ!, ਹੋਏ!
ਨੀ, ਤੂੰ ਕਦੇ-ਕਦੇ ਸਿਆਲਾਂ ਵਾਲੀ ਹੀਰ ਲੱਗਦੀ
Sobha ਸਿੰਘ ਦੀ ਬਣਾਈ ਤਸਵੀਰ ਲੱਗਦੀ
ਨੀ, ਤੂੰ ਕਦੇ-ਕਦੇ ਸਿਆਲਾਂ ਵਾਲੀ ਹੀਰ ਲੱਗਦੀ
Sobha ਸਿੰਘ ਦੀ ਬਣਾਈ ਤਸਵੀਰ ਲੱਗਦੀ
ਤੇਰੀ ਤੱਕਣੀ 'ਚ photo ਹਾਰੀ, ਜੱਟੀ ਦਾ ਸੁਰੂਰ

ਤੇਰੇ ਚਿਹਰੇ ਉੱਤੇ ਰੌਣਕ Lahore ਵਰਗੀ
ਤੇਰੀ ਧੋਣ ਉੱਚੀ ਸਿਆਲਕੋਟੀ ਮੋਰ ਵਰਗੀ
ਤੇਰੇ ਚਿਹਰੇ ਉੱਤੇ ਰੌਣਕ Lahore ਵਰਗੀ
ਤੇਰੀ ਧੋਣ ਉੱਚੀ ਸਿਆਲਕੋਟੀ ਮੋਰ ਵਰਗੀ
ਤੇਰੇ ਨੱਕ ਵਿੱਚ ਕੋਕਾ ਹੀਰਾ ਲੱਗੇ ਕੋਹਿਨੂਰ

ਤੇਰੀ ਤੋਰ ਵਿੱਚ Ravi ਤੇ Chenab ਜਿਹੀਆਂ ਛੱਲਾਂ
ਸਿਰੋ-ਪੈਰਾਂ ਤੱਕ ਰੰਗਲੇ ਪੰਜਾਬ ਦੀਆਂ ਗੱਲਾਂ

ਨੀ, ਤੂੰ ਹਰ ਥਾਂ 'ਤੇ ਪਰਗਟ ਸਿਫ਼ਤਾਂ ਦੇ ਨੂਰ
ਨੀ, ਤੂੰ ਸੱਚੀ-ਮੁੱਚੀ ਲੱਗੇ- (ਓਹ੍ਹ੍ਹ੍ਹ੍ਹ)

Writer(s): Atul Sharma, Pargat Singh Lyrics powered by www.musixmatch.com