Dil Dee Rani Songtext
von Geeta Zaildar
Dil Dee Rani Songtext
ਟ ਇਸ਼ਕੇ ਦੇ ਧੋਖੇ ਅਸੀਂ ਦੇਖ ਲਈ
ਹਾਏ ਨੀ ਹੰਜੂ ਖੜੀਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਪਤਾ ਹੁੰਦਾ ਫੁੱਲਾਂ ਨੇ ਸੀ ਬਣ ਜਾਣਾ ਸੋਲਾਂ
ਅਸੀਂ ਭੁੱਲ ਕੇ ਵੀ ਹੱਥ ਕਦੇ ਪਾਂਦੇ ਨਾ
ਰਾਹਾਂ ਵਿੱਚ ਖੜ੍ਹ ਕੇ ਨਾ ਕਰਦੇ ਉਡੀਕਾਂ
ਅਸੀਂ ਝੱਲੇ ਲੋਕਾਂ ਕੋਲੋਂ ਅਖਵਾਂਦੇ ਨਾ
ਅਸੀਂ ਦਿਲ ਨੂੰ ਦਿਲਾਸੇ ਦੇ ਕੇ ਦੇਖ ਲਈ
ਨੀ ਖ਼ਾਬਾਂ ਦੇ ਸਹਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਦੁੱਖਾਂ ਨਾਲ ਪੈ ਗਈ ਗੋਰੀ ਸਾਂਝ ਹੱਸਿਆਂ ਦੀ
ਰਾਤ ਦਿਨ ਦਾ ਓਹ ਚੈਨ ਖੋਹ ਕੇ ਲੈ ਗਈ
ਦਿਲ ਦੀ ਜੋ ਰਾਣੀ ਬਣੀ ਪਿਆਰ ਦੀ ਕਹਾਣੀ
ਪਤਾ ਨਹੀਂ ਓਹ ਕਿੱਥੇ ਜਾ ਕੇ ਬੈਹ ਗਈ
ਪਾ ਕੇ ਬਤਨ ਨਿੱਤ ਭਰਦੇ ਹੂੰਘਾਰਿਆਂ
ਨੀ ਨਦੀ ਦੇ ਕਿਨਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਜ਼ਿੰਦਗੀ ਬਿਤਾਉਣ ਦੇ ਸੀ ਕਿਤੇ ਜਿੰਨੇ ਵਾਅਦੇ
ਓਹੀ ਓ ਜ਼ਹਰ ਬਣ ਸੀਨੇ ਗਏ ਰਚ ਓਏ
ਨਿਜ਼ਾਮਪੁਰੀ ਕਲੇ ਨੇ ਸੀ ਤਾਲੀਆਂ ਵਿਛਾਇਆ
ਓਹਨਾਂ ਰੱਖ ਦਿੱਤਾ ਪੈਰਾਂ ਥੱਲੇ ਕੱਚ ਓਏ
ਹੁਣ ਕਰਦੀ ਮਖੌਲਾ ਲੱਗੇ ਮੌਤ ਵੀ
ਹਾਏ ਇਸ਼ਕੇ ਦੇ ਮਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਹਾਏ ਨੀ ਹੰਜੂ ਖੜੀਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਪਤਾ ਹੁੰਦਾ ਫੁੱਲਾਂ ਨੇ ਸੀ ਬਣ ਜਾਣਾ ਸੋਲਾਂ
ਅਸੀਂ ਭੁੱਲ ਕੇ ਵੀ ਹੱਥ ਕਦੇ ਪਾਂਦੇ ਨਾ
ਰਾਹਾਂ ਵਿੱਚ ਖੜ੍ਹ ਕੇ ਨਾ ਕਰਦੇ ਉਡੀਕਾਂ
ਅਸੀਂ ਝੱਲੇ ਲੋਕਾਂ ਕੋਲੋਂ ਅਖਵਾਂਦੇ ਨਾ
ਅਸੀਂ ਦਿਲ ਨੂੰ ਦਿਲਾਸੇ ਦੇ ਕੇ ਦੇਖ ਲਈ
ਨੀ ਖ਼ਾਬਾਂ ਦੇ ਸਹਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਦੁੱਖਾਂ ਨਾਲ ਪੈ ਗਈ ਗੋਰੀ ਸਾਂਝ ਹੱਸਿਆਂ ਦੀ
ਰਾਤ ਦਿਨ ਦਾ ਓਹ ਚੈਨ ਖੋਹ ਕੇ ਲੈ ਗਈ
ਦਿਲ ਦੀ ਜੋ ਰਾਣੀ ਬਣੀ ਪਿਆਰ ਦੀ ਕਹਾਣੀ
ਪਤਾ ਨਹੀਂ ਓਹ ਕਿੱਥੇ ਜਾ ਕੇ ਬੈਹ ਗਈ
ਪਾ ਕੇ ਬਤਨ ਨਿੱਤ ਭਰਦੇ ਹੂੰਘਾਰਿਆਂ
ਨੀ ਨਦੀ ਦੇ ਕਿਨਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਜ਼ਿੰਦਗੀ ਬਿਤਾਉਣ ਦੇ ਸੀ ਕਿਤੇ ਜਿੰਨੇ ਵਾਅਦੇ
ਓਹੀ ਓ ਜ਼ਹਰ ਬਣ ਸੀਨੇ ਗਏ ਰਚ ਓਏ
ਨਿਜ਼ਾਮਪੁਰੀ ਕਲੇ ਨੇ ਸੀ ਤਾਲੀਆਂ ਵਿਛਾਇਆ
ਓਹਨਾਂ ਰੱਖ ਦਿੱਤਾ ਪੈਰਾਂ ਥੱਲੇ ਕੱਚ ਓਏ
ਹੁਣ ਕਰਦੀ ਮਖੌਲਾ ਲੱਗੇ ਮੌਤ ਵੀ
ਹਾਏ ਇਸ਼ਕੇ ਦੇ ਮਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਟੁੱਟੀ ਤੇਰੇ ਨਾਲੋਂ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
ਨੀ ਤੇਰੇ ਝੂਠੇ ਲੜੀਆਂ ਦੇ ਨਾਲ
Writer(s): Jaggi Sengh, Geeta Zaildar Lyrics powered by www.musixmatch.com

