Songtexte.com Drucklogo

Sweet Ting Songtext
von Diljit Dosanjh

Sweet Ting Songtext

ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ
ਚੰਨ ਫ਼ਿੱਕਾ ਪਾਉਣੀ ਐਂ
ਦੱਸ, ਤੇਰਾ ਕੀ ਕਸੂਰ

ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ
ਚੰਨ ਫ਼ਿੱਕਾ ਪਾਉਣੀ ਐਂ
ਦੱਸ, ਤੇਰਾ ਕੀ ਕਸੂਰ

ਹਰ ਸਾਹਂ ਨਾਲ਼ੇ ਆਵੇ ਮੈਨੂੰ ਯਾਦ ਤੇਰੀ
ਤੂੰ ਹੀ ਦੁਆ, ਬਸ ਤੂੰ ਹੀ ਫ਼ਰਿਆਦ ਮੇਰੀ
ਗਾਉਂਦਾ ਨੀ ਮੈਂ, ਸੋਹਣੀਏ ਨੀ, ਤੇਰੇ ਰੂਪ ਉੱਤੇ
ਹਰ ਲਫ਼ਜ਼ ਜੇ ਹੋਵੇ ਬਸ ਬਾਤ ਤੇਰੀ

ਮੇਰੇ ਖ਼ਵਾਬਾਂ ਵਿੱਚ ਆ ਬਸ ਤੇਰਾ ਹੀ ਫ਼ਿਤੂਰ

ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ
ਚੰਨ ਫ਼ਿੱਕਾ ਪਾਉਣੀ ਐਂ
ਦੱਸ, ਤੇਰਾ ਕੀ ਕਸੂਰ


ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ

ਸ਼ਹਿਰ L.A. ਦੀਆਂ ਸੜਕਾਂ ′ਤੇ
ਲੇ ਘੁੰਮਦਾ ਤੇਰੀਆਂ ਯਾਦਾਂ ਮੈਂ
ਮੇਰੇ ਜ਼ਿਹਨ-ਜ਼ਿਹਨ ਵਿੱਚ ਵੱਸ ਗਈ
ਕੱਟਾਂ ਕਾਲ਼ੀਆਂ ਰਾਤਾਂ ਮੈਂ

ਨਾ ਕੋਈ ਤੇਰੇ ਜਿਹੀ ਐ ਇਸ ਦੁਨੀਆ 'ਤੇ ਹੂਰ

ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ
ਚੰਨ ਫ਼ਿੱਕਾ ਪਾਉਣੀ ਐਂ
ਦੱਸ, ਤੇਰਾ ਕੀ ਕਸੂਰ

ਗਲ਼ ਬਾਹਾਂ ਪਾ ਲੀਆਂ ਤੇ ਚੰਨ ਹੇਠਾਂ ਲਾ ਲਿਆ
ਜ਼ੁਲਫ਼ਾਂ ਨੇ ਕਾਲ਼ੀਆਂ, ਕੰਨਾਂ ਦੀਆਂ ਵਾਲ਼ੀਆਂ
ਤੂੰ ਪਾਣੀ ਆ ਵਿੱਚ ਜੂਬਨ ਨੂੰ ਜੋ ਘੋਲ਼ ਲਿਆ
ਤੂੰ ਪਿਆਰ ਮੇਰਾ ਜੋ ਫ਼ੁੱਲਾਂ ਦੇ ਨਾਲ਼ ਤੋਲ ਲਿਆ

ਤੂੰ ਮੇਰੀ ਹੋ ਜਾਵੇਂ, ਗੱਲ ਬਣ ਜੇ, ਹਜ਼ੂਰ

ਨੀ, ਤੂੰ ਕਿੰਨੀ ਸੋਹਣੀ ਐਂ
ਦੱਸ, ਮੇਰਾ ਕੀ ਕਸੂਰ
ਚੰਨ ਫ਼ਿੱਕਾ ਪਾਉਣੀ ਐਂ
ਦੱਸ, ਤੇਰਾ ਕੀ ਕਸੂਰ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Diljit Dosanjh

Quiz
Welcher Song kommt von Passenger?

Fans

»Sweet Ting« gefällt bisher niemandem.