Love Like This Songtext
von Diljit Dosanjh
Love Like This Songtext
ਤੇਰੇ ਨਖ਼ਰੇ ਜਵਾਨੀ ਵਾਲ਼ੇ ਭਾਰੇ, ਸੋਹਣੀਏ
ਪਿੱਛੇ ਲਾਏ-ਲਾਏ ਕੀ ਕਵਾਰੇ, ਸੋਹਣੀਏ
ਵਾਰੇ-ਵਾਰੇ ਜਾਵਾਂ ਤੇਰੇ ਹਾਸਿਆਂ ਤੋਂ
ਜਾਵੇ ਬਚਿਆ ਨਾ ਨੈਣਾਂ ਵਾਲ਼ੇ ਝਾਕਿਆਂ ਤੋਂ
ਸੌਖਾ ਹੱਥ ਨਾ ਫ਼ੜਾਵੇ ਪਰੀ ਲਾਰਿਆਂ ਦੀ
ਜੀਹਦੀ ਅੱਖਾਂ ਨੂੰ ਨਾ ਲੋੜ ਮਸਕਾਰਿਆਂ ਦੀ
ਜਾਨ ਕੱਢ ਲਈ ਤੂੰ, ਕੁੜੀਏ, ਵਿਚਾਰਿਆਂ ਦੀ
ਅਸੀਂ ਬਿਨਾਂ ਗੱਲੋਂ ਐਵੇਂ ਨਈਓਂ ਦਿਲ ਹਰੀਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ ′ਚ ਤਰੀਏ ਯਾਂ ਡੁੱਬ ਮਰੀਏ?
ਲੜੀਏ ਵੀ ਦੱਸ, ਕੀਹਦੇ ਨਾਲ਼ ਲੜੀਏ?
ਸਾਡੇ ਦੋਹਾਂ ਵਿਚਕਾਰ ਤੇਰੀ ਚੁੱਪ ਖੜੀ ਏ
ਓ, ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਪਰੀਏ ਨੀ ਦੱਸ, ਹੁਣ ਕੀ ਕਰੀਏ?
ਮੁਹੱਬਤਾਂ ਦੇ ਵਿੱਚ ਕੁਝ ਪੱਲਾਂ ਹੁੰਦੀਆਂ
ਪਾਣੀਆਂ ਦੇ ਵਿੱਚ ਜਿਵੇਂ ਛੱਲਾਂ ਹੁੰਦੀਆਂ
ਅੱਖਾਂ ਦੀਆਂ ਰਮਜ਼ਾਂ ਸਮਝ, ਸੋਹਣਿਆਂ
ਕੁੜੀਆਂ ਤੋਂ ਬੋਲ ਕੇ ਨਾ ਗੱਲਾਂ ਹੁੰਦੀਆਂ
ਓ, ਇੰਝ ਲੱਗੇ ਦਿਨੇ ਕੋਈ ਖ਼ਵਾਬ ਆਈ ਜਾਂਦਾ ਏ
ਸੋਹਣੀ ਲੱਗੀ ਜਾਂਦੀ ਏ, ਸਵਾਦ ਆਈ ਜਾਂਦਾ ਏ
ਗੱਲ ਕਰਣੀ ਆ ਤੇਰੇ ਨੱਕ ਆਲ਼ੇ ਕੋਕੇ ਨਾ′
ਰੌਲ਼ਾ ਤੇਰੀ ਠੋਡੀ ਆਲ਼ਾ ਤਿਲ ਪਾਈ ਜਾਂਦਾ ਏ
ਮੱਥੇ ਉੱਤੋਂ ਜ਼ੁਲਫ਼ਾਂ ਹਟਾਉਣ ਦਾ ਕੀ ਲਏਂਗੀ?
ਤੇਰੇ ਹੋ ਜਾਈਏ, ਸਾਡੀ ਬਣ ਕੇ ਤੂੰ ਰਹੇਂਗੀ
ਅਸੀਂ ਕਦੇ ਆਖੀਏ ਜੇ, "ਕੱਲੀ ਕਿਤੇ ਮਿਲ਼"
ਤੂੰ ਮੈਨੂੰ ਦੱਸ, ਕਿਤੇ ਨਾ ਤਾਂ ਨੀ ਕਹੇਂਗੀ?
"ਹਾਂ" ਕਰ ਦਿਲ ਤੇਰੇ ਨਾਂ ਕਰੀਏ
ਹਿੱਕ ਨਾਲ਼ ਲਾ ਕੇ ਰੱਖਾਂ, ਫੁੱਲਝੜੀਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਓ, ਲੜੀਏ ਵੀ ਦੱਸ, ਕੀਹਦੇ ਨਾਲ਼ ਲੜੀਏ?
ਸਾਡੇ ਦੋਹਾਂ ਵਿਚਕਾਰ ਤੇਰੀ ਚੁੱਪ ਖੜੀ ਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਜੇ ਮੈਂ ਸੂਟ ਪਾਵਾਂ ਦੱਸ, ਚਿੱਟਾ ਸੋਹਣਾ ਲੱਗੂ ਕੇ ਨੀ?
ਦੋਹਾਂ ਦਾ ਨਾਂ locket ′ਚ ਕੱਠਾ ਸੋਹਣਾ ਲੱਗੂ ਕੇ ਨੀ?
ਅੱਖਾਂ ਦੀਆਂ ਰਮਜ਼ਾਂ ਸਮਝ, ਸੋਹਣਿਆਂ
Tattoo ਵੀਨੀ ′ਤੇ ਕਰਾ ਲਵਾਂ ਜੇ, Satta, ਸੋਹਣਾ ਲੱਗੂ ਕੇ ਨੀ?
What do we do?
Tell me, what do we do?
What do we do about this?
Tell me, what we do about this?
Tell me, what do we do?
What do we do about this, baby?
Tell me, what we do about this?
Tell me, why you do like this?
Why you gotta love like this?
When you love like this
Tell me, what we do about this?
What do we do about this?
What do we do about this?
And tell me, when you love me
When you love me
What do we do about this?
ਪਿੱਛੇ ਲਾਏ-ਲਾਏ ਕੀ ਕਵਾਰੇ, ਸੋਹਣੀਏ
ਵਾਰੇ-ਵਾਰੇ ਜਾਵਾਂ ਤੇਰੇ ਹਾਸਿਆਂ ਤੋਂ
ਜਾਵੇ ਬਚਿਆ ਨਾ ਨੈਣਾਂ ਵਾਲ਼ੇ ਝਾਕਿਆਂ ਤੋਂ
ਸੌਖਾ ਹੱਥ ਨਾ ਫ਼ੜਾਵੇ ਪਰੀ ਲਾਰਿਆਂ ਦੀ
ਜੀਹਦੀ ਅੱਖਾਂ ਨੂੰ ਨਾ ਲੋੜ ਮਸਕਾਰਿਆਂ ਦੀ
ਜਾਨ ਕੱਢ ਲਈ ਤੂੰ, ਕੁੜੀਏ, ਵਿਚਾਰਿਆਂ ਦੀ
ਅਸੀਂ ਬਿਨਾਂ ਗੱਲੋਂ ਐਵੇਂ ਨਈਓਂ ਦਿਲ ਹਰੀਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ ′ਚ ਤਰੀਏ ਯਾਂ ਡੁੱਬ ਮਰੀਏ?
ਲੜੀਏ ਵੀ ਦੱਸ, ਕੀਹਦੇ ਨਾਲ਼ ਲੜੀਏ?
ਸਾਡੇ ਦੋਹਾਂ ਵਿਚਕਾਰ ਤੇਰੀ ਚੁੱਪ ਖੜੀ ਏ
ਓ, ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਪਰੀਏ ਨੀ ਦੱਸ, ਹੁਣ ਕੀ ਕਰੀਏ?
ਮੁਹੱਬਤਾਂ ਦੇ ਵਿੱਚ ਕੁਝ ਪੱਲਾਂ ਹੁੰਦੀਆਂ
ਪਾਣੀਆਂ ਦੇ ਵਿੱਚ ਜਿਵੇਂ ਛੱਲਾਂ ਹੁੰਦੀਆਂ
ਅੱਖਾਂ ਦੀਆਂ ਰਮਜ਼ਾਂ ਸਮਝ, ਸੋਹਣਿਆਂ
ਕੁੜੀਆਂ ਤੋਂ ਬੋਲ ਕੇ ਨਾ ਗੱਲਾਂ ਹੁੰਦੀਆਂ
ਓ, ਇੰਝ ਲੱਗੇ ਦਿਨੇ ਕੋਈ ਖ਼ਵਾਬ ਆਈ ਜਾਂਦਾ ਏ
ਸੋਹਣੀ ਲੱਗੀ ਜਾਂਦੀ ਏ, ਸਵਾਦ ਆਈ ਜਾਂਦਾ ਏ
ਗੱਲ ਕਰਣੀ ਆ ਤੇਰੇ ਨੱਕ ਆਲ਼ੇ ਕੋਕੇ ਨਾ′
ਰੌਲ਼ਾ ਤੇਰੀ ਠੋਡੀ ਆਲ਼ਾ ਤਿਲ ਪਾਈ ਜਾਂਦਾ ਏ
ਮੱਥੇ ਉੱਤੋਂ ਜ਼ੁਲਫ਼ਾਂ ਹਟਾਉਣ ਦਾ ਕੀ ਲਏਂਗੀ?
ਤੇਰੇ ਹੋ ਜਾਈਏ, ਸਾਡੀ ਬਣ ਕੇ ਤੂੰ ਰਹੇਂਗੀ
ਅਸੀਂ ਕਦੇ ਆਖੀਏ ਜੇ, "ਕੱਲੀ ਕਿਤੇ ਮਿਲ਼"
ਤੂੰ ਮੈਨੂੰ ਦੱਸ, ਕਿਤੇ ਨਾ ਤਾਂ ਨੀ ਕਹੇਂਗੀ?
"ਹਾਂ" ਕਰ ਦਿਲ ਤੇਰੇ ਨਾਂ ਕਰੀਏ
ਹਿੱਕ ਨਾਲ਼ ਲਾ ਕੇ ਰੱਖਾਂ, ਫੁੱਲਝੜੀਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਓ, ਲੜੀਏ ਵੀ ਦੱਸ, ਕੀਹਦੇ ਨਾਲ਼ ਲੜੀਏ?
ਸਾਡੇ ਦੋਹਾਂ ਵਿਚਕਾਰ ਤੇਰੀ ਚੁੱਪ ਖੜੀ ਏ
ਕਰੀਏ ਵੀ ਦੱਸ, ਹੁਣ ਕੀ ਕਰੀਏ?
ਤੇਰੇ ਇਸ਼ਕ 'ਚ ਤਰੀਏ ਯਾਂ ਡੁੱਬ ਮਰੀਏ?
ਜੇ ਮੈਂ ਸੂਟ ਪਾਵਾਂ ਦੱਸ, ਚਿੱਟਾ ਸੋਹਣਾ ਲੱਗੂ ਕੇ ਨੀ?
ਦੋਹਾਂ ਦਾ ਨਾਂ locket ′ਚ ਕੱਠਾ ਸੋਹਣਾ ਲੱਗੂ ਕੇ ਨੀ?
ਅੱਖਾਂ ਦੀਆਂ ਰਮਜ਼ਾਂ ਸਮਝ, ਸੋਹਣਿਆਂ
Tattoo ਵੀਨੀ ′ਤੇ ਕਰਾ ਲਵਾਂ ਜੇ, Satta, ਸੋਹਣਾ ਲੱਗੂ ਕੇ ਨੀ?
What do we do?
Tell me, what do we do?
What do we do about this?
Tell me, what we do about this?
Tell me, what do we do?
What do we do about this, baby?
Tell me, what we do about this?
Tell me, why you do like this?
Why you gotta love like this?
When you love like this
Tell me, what we do about this?
What do we do about this?
What do we do about this?
And tell me, when you love me
When you love me
What do we do about this?
Lyrics powered by www.musixmatch.com

