Lambo Songtext
von Diljit Dosanjh
Lambo Songtext
(ਤੂੰ ਲੰਮਾਂ ਹੱਥ ਮਾਰ, ਸੋਹਣਿਆਂ)
(ਜੇ Lambo′ ਲੈਣੀ ਚੜ੍ਹ ਦੇ ਸਿਆਲ)
(ਤੂੰ ਲੰਮਾਂ ਹੱਥ ਮਾਰ, ਸੋਹਣਿਆਂ)
(ਜੇ Lambo' ਲੈਣੀ ਚੜ੍ਹ ਦੇ ਸਿਆਲ)
(ਤੂੰ ਲੰਮਾਂ ਹੱਥ ਮਾਰ, ਸੋਹਣਿਆਂ, ਸੋਹਣਿਆਂ)
Intense
ਖੁੱਲ੍ਹਾ ਹੋਵੇ ਖ਼ਰਚਾ ਤੇ ਨਾਮ ਹੋਵੇ ਚੱਲਦਾ
ਹਵਾ ਦਾ ਵੀ ਰੁਖ਼, ਚੰਨਾ, ਹੋਵੇ ਸਾਡੇ ਵੱਲ ਦਾ
ਖੁੱਲ੍ਹਾ ਹੋਵੇ ਖ਼ਰਚਾ ਤੇ ਨਾਮ ਹੋਵੇ ਚੱਲਦਾ
ਹਵਾ ਦਾ ਵੀ ਰੁਖ਼, ਚੰਨਾ, ਹੋਵੇ ਸਾਡੇ ਵੱਲ ਦਾ
ਨਿੱਕੀ ਗੱਲਾਂ ਵਾਲ਼ੇ ਛੱਡ ਦੇ ਖ਼ਿਆਲ
ਨਿੱਕੀ ਗੱਲਾਂ ਵਾਲ਼ੇ ਛੱਡ ਦੇ ਖ਼ਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo′ ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ-
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਚਾਹੀਦੀ ਆ easy money, ਚਾਹੀਦੇ ਨੇ ਬੰਗਲੇ
Neck ਵਿੱਚ ਹੋਣ, ਬਿੱਲੋ, diamond ਦੇ ਸੰਗਲ਼ੇ
ਹੋਈਏ ਨੀ, vacation'an ′ਤੇ ਕਰਦੇ ਨੀ chill ਨੀ
Tap-tap-tap ਚੱਲੇ, ਵੇਖੀਏ ਨਾ bill ਨੀ
ਰੋਜ ਹੀ shopping ਨੂੰ ਜਾ, bag′an ਨੂੰ-bag'an ਨੂੰ ਭਰ ਕੇ ਤੂੰ ਲਿਆ
ਬਿੱਲੋ ਨੀ, ਜਿੱਥੇ ਵੀ ਜੀਅ ਕਰੇ ਨੀ ਤੇਰਾ ਤੂੰ ਉੱਥੇ ਹੀ ਖਾਂ
ਹੁੰਦੇ phone ′ਤੇ ਇੱਕ ਹੀ call 'ਤੇ
ਮੁੰਡੇ ਨੇ ਜੱਟਾਂ ਦੇ ਕਰਦੇ ball ਨੇ
ਮੇਰਾ ਕੋਈ ਮੁੱਲ ਨਾ, ਸੋਨੇ ′ਚ ਤੁਲਣਾ
ਸਾਰੇ ਹੀ ਜੱਗ 'ਤੇ ਨਾਂ ਮੇਰਾ ਬੋਲਣਾ
ਡੱਬ ਨੂੰ ਲਾਲਾ ਵੇ .45
Chill ਕਰ, ਯਾਰਾ, ਛੋਟੀ ਆ life
ਬੁੱਕਦਾ ਜੀਹਦਾ V12
ਗੱਡੀ ਆ nice, ਗੱਡੀ ਆ nice
Imported ਜੋ ਗੱਡੀਆਂ 200 ਉੱਤੇ ਛੱਡੀਆਂ
ਜ਼ਮੀਨ ਉੱਤੇ, ਸੱਜਣਾ ਵੇ, ਲੱਗਣ ਨਾ ਅੱਡੀਆਂ
ਕਿਸੇ ਦਿਲ ਵਿੱਚ ਰਹਿ ਜੇ ਨਾ ਮਲਾਲ
ਕਿਸੇ ਦਿਲ ਵਿੱਚ ਰਹਿ ਜੇ ਨਾ ਮਲਾਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo′ ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
(ਜੇ Lambo′ ਲੈਣੀ ਚੜ੍ਹ ਦੇ ਸਿਆਲ)
(ਤੂੰ ਲੰਮਾਂ ਹੱਥ ਮਾਰ, ਸੋਹਣਿਆਂ)
(ਜੇ Lambo' ਲੈਣੀ ਚੜ੍ਹ ਦੇ ਸਿਆਲ)
(ਤੂੰ ਲੰਮਾਂ ਹੱਥ ਮਾਰ, ਸੋਹਣਿਆਂ, ਸੋਹਣਿਆਂ)
Intense
ਖੁੱਲ੍ਹਾ ਹੋਵੇ ਖ਼ਰਚਾ ਤੇ ਨਾਮ ਹੋਵੇ ਚੱਲਦਾ
ਹਵਾ ਦਾ ਵੀ ਰੁਖ਼, ਚੰਨਾ, ਹੋਵੇ ਸਾਡੇ ਵੱਲ ਦਾ
ਖੁੱਲ੍ਹਾ ਹੋਵੇ ਖ਼ਰਚਾ ਤੇ ਨਾਮ ਹੋਵੇ ਚੱਲਦਾ
ਹਵਾ ਦਾ ਵੀ ਰੁਖ਼, ਚੰਨਾ, ਹੋਵੇ ਸਾਡੇ ਵੱਲ ਦਾ
ਨਿੱਕੀ ਗੱਲਾਂ ਵਾਲ਼ੇ ਛੱਡ ਦੇ ਖ਼ਿਆਲ
ਨਿੱਕੀ ਗੱਲਾਂ ਵਾਲ਼ੇ ਛੱਡ ਦੇ ਖ਼ਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo′ ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ-
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਚਾਹੀਦੀ ਆ easy money, ਚਾਹੀਦੇ ਨੇ ਬੰਗਲੇ
Neck ਵਿੱਚ ਹੋਣ, ਬਿੱਲੋ, diamond ਦੇ ਸੰਗਲ਼ੇ
ਹੋਈਏ ਨੀ, vacation'an ′ਤੇ ਕਰਦੇ ਨੀ chill ਨੀ
Tap-tap-tap ਚੱਲੇ, ਵੇਖੀਏ ਨਾ bill ਨੀ
ਰੋਜ ਹੀ shopping ਨੂੰ ਜਾ, bag′an ਨੂੰ-bag'an ਨੂੰ ਭਰ ਕੇ ਤੂੰ ਲਿਆ
ਬਿੱਲੋ ਨੀ, ਜਿੱਥੇ ਵੀ ਜੀਅ ਕਰੇ ਨੀ ਤੇਰਾ ਤੂੰ ਉੱਥੇ ਹੀ ਖਾਂ
ਹੁੰਦੇ phone ′ਤੇ ਇੱਕ ਹੀ call 'ਤੇ
ਮੁੰਡੇ ਨੇ ਜੱਟਾਂ ਦੇ ਕਰਦੇ ball ਨੇ
ਮੇਰਾ ਕੋਈ ਮੁੱਲ ਨਾ, ਸੋਨੇ ′ਚ ਤੁਲਣਾ
ਸਾਰੇ ਹੀ ਜੱਗ 'ਤੇ ਨਾਂ ਮੇਰਾ ਬੋਲਣਾ
ਡੱਬ ਨੂੰ ਲਾਲਾ ਵੇ .45
Chill ਕਰ, ਯਾਰਾ, ਛੋਟੀ ਆ life
ਬੁੱਕਦਾ ਜੀਹਦਾ V12
ਗੱਡੀ ਆ nice, ਗੱਡੀ ਆ nice
Imported ਜੋ ਗੱਡੀਆਂ 200 ਉੱਤੇ ਛੱਡੀਆਂ
ਜ਼ਮੀਨ ਉੱਤੇ, ਸੱਜਣਾ ਵੇ, ਲੱਗਣ ਨਾ ਅੱਡੀਆਂ
ਕਿਸੇ ਦਿਲ ਵਿੱਚ ਰਹਿ ਜੇ ਨਾ ਮਲਾਲ
ਕਿਸੇ ਦਿਲ ਵਿੱਚ ਰਹਿ ਜੇ ਨਾ ਮਲਾਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo′ ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
ਜੇ Lambo' ਲੈਣੀ ਚੜ੍ਹ ਦੇ ਸਿਆਲ
ਤੂੰ ਲੰਮਾਂ ਹੱਥ ਮਾਰ, ਸੋਹਣਿਆਂ
Lyrics powered by www.musixmatch.com

