Devil Songtext
von Diljit Dosanjh
Devil Songtext
Intense
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Yeah!
ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਨੀ, ਮੈਂ race ਛੱਡੀ ਬੈਠਾ ਹੁੰਦਾ Lambo′ ਦੀ ਬੜੀ
Phone ਚੁੱਕ ਨਈਓਂ ਹੋਣਾ ਤੇਰਾ ਹਾਲ ਦੀ ਘੜੀ
ਪਿੱਛੇ ਲੱਗੀ police ਤੇ ਪਾਣੀ ਵਿੱਚ ਛਾਲ਼ ਮਾਰ
ਔਖੇ-ਸੌਖੇ, ਸੋਹਣੀਏ ਨੀ, ਤਰ-ਤੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ
ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ
ਜੱਟਾਂ ਨੂੰ ਵੀ ਇੱਥੇ ਕੋਈ ਡਰ-ਡੁਰ ਨੀ
ਸਿਰ ਵੈਰੀਆਂ ਦੇ ਕੱਟਣੇ ਨੇ ਚੌਂਕ ਦੇ ਉੱਤੇ
ਵੱਡੇ ਖੱਬੀ-ਖਾਨਾਂ ਦੀ ਲਵਾਉਂਦਾ ਗੋਡੀਆਂ
Wembley ਦੇ ਵਿੱਚ ਜੱਟ ਪਾਉਂਦਾ ਕੌਡੀਆਂ
ਓ, ਜੱਟ mic ਉੱਤੇ ਜਿੱਦਾਂ Messi ball 'ਤੇ
ਤੇਰੇ ਸ਼ਹਿਰ ਦੇ stadium ਭਰ-ਭੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Yeah!
ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਨੀ, ਮੈਂ race ਛੱਡੀ ਬੈਠਾ ਹੁੰਦਾ Lambo′ ਦੀ ਬੜੀ
Phone ਚੁੱਕ ਨਈਓਂ ਹੋਣਾ ਤੇਰਾ ਹਾਲ ਦੀ ਘੜੀ
ਪਿੱਛੇ ਲੱਗੀ police ਤੇ ਪਾਣੀ ਵਿੱਚ ਛਾਲ਼ ਮਾਰ
ਔਖੇ-ਸੌਖੇ, ਸੋਹਣੀਏ ਨੀ, ਤਰ-ਤੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
ਜੱਟ ਨੇ Toronto ਤੇਰਾ ਸ਼ਹਿਰ ਲੁੱਟਣਾ
ਲੁੱਟ ਲੈਣਾ ਅਸਲੇ ਦੀ ਨੋਕ ਦੇ ਉੱਤੇ
ਜੱਟਾਂ ਨੂੰ ਵੀ ਇੱਥੇ ਕੋਈ ਡਰ-ਡੁਰ ਨੀ
ਸਿਰ ਵੈਰੀਆਂ ਦੇ ਕੱਟਣੇ ਨੇ ਚੌਂਕ ਦੇ ਉੱਤੇ
ਵੱਡੇ ਖੱਬੀ-ਖਾਨਾਂ ਦੀ ਲਵਾਉਂਦਾ ਗੋਡੀਆਂ
Wembley ਦੇ ਵਿੱਚ ਜੱਟ ਪਾਉਂਦਾ ਕੌਡੀਆਂ
ਓ, ਜੱਟ mic ਉੱਤੇ ਜਿੱਦਾਂ Messi ball 'ਤੇ
ਤੇਰੇ ਸ਼ਹਿਰ ਦੇ stadium ਭਰ-ਭੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਲੋਕੀ ਚੰਗਾ ਵੀ ਕਹਿਣਗੇ, ਜਦੋਂ ਮਰ-ਮੁਰ ਗਏ
ਓ, ਕੋਕੇ, ਸੋਹਣੀਏ, .45 ਉੱਤੇ ਜੜ੍ਹ-ਜੁੜ ਲਏ
ਕਿੱਲੀ ਕੱਢ ਕੇ ਨੇ bomb ਹੱਥੀਂ ਫੜ-ਫੁੜ ਲਏ
ਹਾਲੇ ਤਾਂ, ਰਕਾਨੇ, ਮੈਨੂੰ ਕਹਿੰਦੇ devil ਆ
ਕਹਿੰਦੇ devil ਆ
Writer(s): Hizzy Hundal Lyrics powered by www.musixmatch.com

