Songtexte.com Drucklogo

RYDE OR DIE Songtext
von Chinna

RYDE OR DIE Songtext

ਕਰੀ ਧੋਖਾ ਨਾ, ਧੋਖੇ ਦੀ ਸਜ਼ਾ ਮੌਤ, ਸੋਹਣਿਆ
ਮੇਰੇ ਤਿੰਨ ਵੀਰ, ਤਿੰਨੋ ਜਣੇ G.O.A.T, ਸੋਹਣਿਆ
ਸ਼ੌਂਕ ਨਾਲ਼ ਰੱਖਦਾ ਮੈਂ goat ਰਾੜ੍ਹ ਕੇ
ਤੇ ਸ਼ੌਂਕ ਨਾਲ਼ ਰੱਖਦਾ ਮੈਂ ਚੁੱਲ੍ਹੇ ਚਾੜ੍ਹ ਕੇ

ਜੋੜ ਮੋਢੇ ਨਾਲ਼ ਮੋਢਾ, ਤੇਰੇ ਨਾਲ਼ ਖੜੂੰਗੀ
ਦਗਾ ਕਰੇਂਗਾ ਤਾਂ ਗੁੱਸਾ ਦੇਖ ਲਵੀ ਤੂੰ Kaur ਦਾ
ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
(ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ)
(ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ)

ਐਵੇਂ ਅੱਖਾਂ ਮੇਰੇ ਕੋਲ਼ੋਂ ਟੇਰਦਾ ਫ਼ਿਰੇ
ਗੱਲ-ਗੱਲ ਉੱਤੇ ਐਵੇਂ ਵੇਰਦਾ ਫ਼ਿਰੇ
ਓ, ਮੰਗੇ ਕਾਹਤੋਂ ਸਾਥੋਂ information′an?
ਬਿੱਲੋ, ਸਾਨੂੰ ਨਾ ਪਸੰਦ interrogation'an


ਮੈਨੂੰ ਨਾ ਗਵਾ ਲਈ ਨੀ, ਤੂੰ ਸਿਰ ਚੜ੍ਹ ਕੇ
ਮੈਨੂੰ ਨਾ ਪਸੰਦ ਨਿੱਤ-ਨਿੱਤ ਝਾੜਤਾਂ
ਸਾਂਭ ਲਾ, ਰਕਾਣੇ, ਜੇ ਤੂੰ ਸਾਂਭ ਸੱਕਦੀ
ਗਭਰੂ ′ਤੇ ਲੱਗਦੀਆਂ ਨਿੱਤ ਸ਼ਰਤਾਂ

ਸਾਂਭ ਲਾ, ਰਕਾਣੇ, ਜੇ ਤੂੰ ਸਾਂਭ ਸੱਕਦੀ
ਗਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ
ਸਾਂਭ ਲਾ, ਰਕਾਣੇ, ਜੇ ਤੂੰ ਸਾਂਭ ਸੱਕਦੀ
ਗਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ

ਕਿੱਦਾਂ ਹੋਜੇਂਗਾ ਫ਼ਰਾਰ ਪਾਕੇ ਪਿੰਡ ਕੋਠੀਆਂ?
ਕਿੱਦਾਂ ਹੋਜੇਂਗਾ ਫ਼ਰਾਰ ਕਰ ਗੱਲਾਂ ਮੋਟੀਆਂ?
ਤੇਰੇ ਮਾੜੇ time ਵਿੱਚ ਤੇਰਾ ਸਾਥ ਦਿੱਤਾ ਯਾ
ਕੀਵੇਂ ਹੋਜੇਂਗਾ ਫ਼ਰਾਰ ਮੈਥੋਂ ਖਾ ਕੇ ਰੋਟੀਆਂ?

Purse ′ਚ ਪਾਈਆਂ ਨੇ ਮੈਂ ਹੱਥ-ਕੜੀਆਂ
ਕੱਢ ਦਮਾਂ ਵੈਰ ਵੱਡੇ-ਵੱਡੇ ਚੋਰ ਦਾ
ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ

ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ


ਓ, ਸਿੱਧਾ ਸਰਕਾਰਾਂ ਨਾਲ਼ ਮੱਥਾ ਲੱਗਦਾ
ਵੱਡਾ ਜਿਗਰਾ ਚਾਹੀਦਾ ਮੇਰੇ ਕੰਮ ਦੇ ਲਈ
ਤੇਰੇ ਸ਼ਹਿਰ ਦੀਆਂ shooter′an ਲਈ ਰੱਖਾਂ uzi'an
ਤੇ ਮੈਂ red wine ਚੱਕੀ ਤੇਰੀ Mum ਦੇ ਲਈ

ਜਿੱਤੀ ਆ Chicago ′ਚ ਮੈਂ ਸਰਪੰਚੀਆਂ
Majhe ਆਲ਼ੇ ਮਾਰਦੇ ਨ੍ਹੀ ਐਵੇਂ ਬੱਡਕਾਂ
ਸਾਂਭ ਲਾ, ਰਕਾਣੇ, ਜੇ ਤੂੰ ਸਾਂਭ ਸਕਦੀ
ਗਭਰੂ 'ਤੇ ਲੱਗਦੀਆਂ ਨਿੱਤ ਸ਼ਰਤਾਂ

ਘੋੜਾ ਜੱਟੀ ਨੇ ਕੱਢਾਇਆ 45 ਬੋਰ ਦਾ
ਹੋ ਕੇ ਦੱਸੀਂ ਤੂੰ ਮੈਨੂੰ ਕਿਸੇ ਹੋਰ ਦਾ
ਸਾਂਭ ਲਾ, ਰਕਾਣੇ, ਜੇ ਤੂੰ ਸਾਂਭ ਸਕਦੀ
ਗਭਰੂ ′ਤੇ ਲੱਗਦੀਆਂ ਨਿੱਤ ਸ਼ਰਤਾਂ

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Wer ist auf der Suche nach seinem Vater?

Fans

»RYDE OR DIE« gefällt bisher niemandem.