Songtexte.com Drucklogo

Photo Songtext
von Bohemia

Photo Songtext

ਗੁਲੀਸਤਾਂ ′ਚ ਫੁੱਲ ਖਿਲਣ ਰੋਜ਼
ਮੇਰੇ ਬੋਲ ਸੱਚੇ ਦੋਸਤ ਨਾ ਮਿਲਣ ਰੋਜ਼
ਜਲੂਸ ਜਿਵੇ ਮੇਰੇ shows
ਓ ਮੇਰੇ fan security ਤੋ ਹੋਣ ਨਾ control
ਵੈਰੀ ਬਨਣ ਨਵੇਂ ਦੋਸਤ
ਪੁਰਾਣੇ ਯਾਰ ਬਨਣ ਵੈਰੀ ਰੋਜ਼
ਜਿਹੜੇ ਸਮਜਦਾਰ ਸਾਰੇ ਚੁੱਪ ਬੈਠੇ
ਜਿਹੜੇ ਜਾਣਦੇ ਨੀ ਮੈਨੂੰ ਓਹ੍ਨਾ ਨੂ ਚੜ੍ਹਿਆ ਜੋਸ਼
ਚਮਕੇ ਮੇਰੇ ਬੋਲ, ਤੇ ਸਿਤਾਰਿਆਂ 'ਚ ਲੱਭਣ ਮੈਨੂ ਲੋਕ
ਮੈਂ ਗਿਰਾਹੀ ′ਚ ਕਿਨਾਰਿਆਂ 'ਚ ਲੱਭਣ ਮੈਨੂ ਲੋਕ
ਜਿਨ੍ਹਾਂ ਤੋਂ ਮੈਂ 7 ਹਜ਼ਾਰ ਮੀਲ ਦੂਰ ਰਿਹੰਦਾ
ਓਹਨਾ ਸਾਰਿਆਂ 'ਚ ਲੱਭਣ ਮੈਨੂ ਲੋਕ
ਵੈਰੀ ਕਰਨ ਦੁਵਾ ਵੇ ਤੂ ਆਜ ਗਿਰੇਗਾ
ਰਾਜੇ ਬੱਸ ਤੂ ਕੱਬ ਤੱਕ ਰਾਜ ਕਰੇਗਾ
ਪਰ ਮੈਨੂੰ ਵੈਰੀਆਂ ਦੀ ਆਵਾਜ਼ ਨੀ ਆਂਦੀ
ਵੇ noise cancel ਕਰਨ bose
ਅਸੀਂ ਕਦੀ ਯਾਰਾਂ ′ਤੇ ਰੱਖੀ ਨੀ ਉਮੀਦ
ਰੱਖੋ ਯਾਦ ਜਿਨ੍ਹਾ ਦੁਸ਼ਮਨਾ ਨੇ ਦਿੱਤਾ ਸਾਥ, ਓਹਨਾ ਨੂ ਦਾਤ
ਨਾਲੇ ਜਿਹੜਾ ਵੀ ਆਇਆ ਮੇਤੋਂ ਲੈਣ ਮੇਰਾ ਤਾਜ਼
ਕਿਉਂ ਹੱਟਿਆ ਪਿੱਛੇ ਵੇ ਕਰੋ ਯਾਦ
ਤੇਰੀ ਬੋਲੀਆਂ ਪਰਛਾਵਾ, ਮੇਰੀ ਬੋਲੀਆਂ ਜਿਵੇ ਰਾਤ
ਤੇਰੀ ਬੋਲੀਆਂ ਜਿਵੇ ਛਿਟਾਂ, ਮੇਰੀ ਬੋਲੀਆਂ ਬਰਸਾਤ
ਮੇਰੀ ਬੋਲੀਆਂ, ਸਕੂਲ ਦੀ ਕਿਤਾਬ
ਤੇਰੀ ਬੋਲੀਆਂ, ਤੂ ਬੋਲਿਆ ਕੀ? ਕਿਸੇ ਨੂ ਨੀ ਯਾਦ
ਵੇ ਕਿੰਨੂੰ-ਕਿੰਨੂੰ ਅਜੇ ਵੀ ਨੀ ਯਾਦ ਆਇਆ
ਵੇ ਪਿਹਲਾ ਮੈਂ, ਦੇਸੀ rap ਮੇਰੇ ਬਾਅਦ ਆਇਆ
ਕੀਹਨੇ-ਕੀਹਨੇ ਮੇਰਾ ਜ਼ਹਿਰ ਖਾਇਆ
ਕੀਹਦੇ ਤੇ ਚੜ੍ਹਿਆ ਵੇ ਮੇਰਾ ਸਾਇਆ
ਜਨੂਨ ਵਾਂਗੂ ਮੈਂ ਪਿਹਲਾ ਵਾਂਗੂ
ਅਜੇ ਵੀ ਵੈਰੀਆਂ ਦੀ ਗਰਦਨਾਂ ਤੋੜਾਂ, ਓਹ੍ਨਾ ਨੂ ਸੂਲੀ ਟੰਗੂ
Media ′ਚ ਲਿਖਿਆ ਨੀ
ਪਰ ਅਜੇ ਵੀ ਕੋਈ ਦੁਨੀਆ 'ਚ ਮੇਰੇ ਵਰਗਾ ਨੀ


ਬੱਚਪਨੇ ′ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਅੱਜ ਓਥੇ photo ਇਹਨੀ ਵੱਡੀ ਮੇਰੀ ਲੱਗੀ billboard 'ਤੇ
ਮੈਨੇ ਅੱਖੀਆਂ ਤੋ ਵੇਖਿਆ ਜੋ, ਲੋਕੀ ਖਾਬਾਂ ′ਚ ਨੀ ਸੋਚਦੇ
ਬੱਚਪਨੇ 'ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ ′ਚ ਮੈਂ ਫਡ਼ੀ ਮੋਟੀ ਨੋਟਾਂ ਦੀ ਥੱਦੀ
ਹੁਣ ਮੈਂ ਉਡਦਾ ਜਹਾਜ਼ਾ ਵਿਚ
Police ਲੱਭੇ ਮੈਨੂ road ਤੇ
ਬੱਚਪਨੇ 'ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਅੱਜ ਓਥੇ photo ਇਹਨੀ ਵੱਡੀ ਮੇਰੀ ਲੱਗੀ billboard 'ਤੇ
ਮੈਨੇ ਅੱਖੀਆਂ ਤੋ ਵੇਖਿਆ ਜੋ, ਲੋਕੀ ਖਾਬਾਂ ′ਚ ਨੀ ਸੋਚਦੇ
ਬੱਚਪਨੇ ′ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫਡ਼ੀ ਮੋਟੀ ਨੋਟਾਂ ਦੀ ਥੱਦੀ
ਹੁਣ ਮੈਂ ਉਡਦਾ ਜਹਾਜ਼ਾ ਵਿਚ
Police ਲੱਭੇ ਮੈਨੂ road ਤੇ

ਬੱਚਪਨੇ ′ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਅੱਜ ਓਥੇ photo ਇਹਨੀ ਵੱਡੀ ਮੇਰੀ ਲੱਗੀ billboard 'ਤੇ
ਮੈਨੇ ਅੱਖੀਆਂ ਤੋ ਵੇਖਿਆ ਜੋ, ਲੋਕੀ ਖਾਬਾਂ ′ਚ ਨੀ ਸੋਚਦੇ
ਬੱਚਪਨੇ 'ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ ′ਚ ਮੈਂ ਫਡ਼ੀ ਮੋਟੀ ਨੋਟਾਂ ਦੀ ਥੱਦੀ
ਹੁਣ ਮੈਂ ਉਡਦਾ ਜਹਾਜ਼ਾ ਵਿਚ
Police ਲੱਭੇ ਮੈਨੂ road ਤੇ
ਬੱਚਪਨੇ 'ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਰੋਕ ਦੇ ਟੋਕ ਦੇ ਸੀ ਜਿਹੜੇ ਕੱਲ ਤੋਂ ਉਹ ਸੀ ਕੰਮ ਦੇ ਘਰ
ਹੁਣ photo ਮੇਰੀ ਲੱਗੀ billboard 'ਤੇ
ਸੋਚਦੇ-ਸੋਚਦੇ ਹੁਣ ਸ਼ਤਰੰਜ ਦੀ ਚਾਲ
ਜਿਹੜੇ ਹਾਰ ਚੱਲੇ ਪਿੱਛਲੇ ਮੋੜ ਤੇ
ਖੇਡ ਦੇ ਅੱਜ ਵੀ ਨਾਲ ਮੇਰੇ ਸਾਰੇ ਵਾਰੀ-ਵਾਰੀ
ਜਿਹੜਾ ਸੋਚ ਰੱਖੇ ਮੇਰੇ ਤੋਂ ਜਿੱਤਣ ਦੀ ਓ ਅਨਾੜੀ
ਵਾਰੀ ਵਾਰੀ ਮੁੰਡੇ ਨਾਲ ਜਿਹੜੇ ਮੇਰੇ ਲੜੇ
ਮੁੰਡੇ ਨਾਲ ਤੇਰੇ ਜਿਨੇ ਚੱਲੇ, ਨਾਲ ਮੇਰੇ ਖੜੇ ਹੁਣ
ਪਰ ਤੂ ਨੇ ਹਾਰ ਨਾ ਮੰਨੀ
Labels ਦਾ ਪੈਸਾ ਤੇਰੇ ਤੇ ਡਿੱਗਿਆ ਜਿਵੇ ਮੀਂਹ
Industry ਸਾਰੀ ਤੇਰੇ ਪਿੱਛੇ ਹੋ ਗਈ ਖੜੀ
ਪਰ ਤੂ! ਤੂ ਮੇਰੇ ਅੱਗੇ ਕੀ?

ਬੱਚਪਨੇ ′ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਅੱਜ ਓਥੇ photo ਇਹਨੀ ਵੱਡੀ ਮੇਰੀ ਲੱਗੀ billboard ′ਤੇ
ਮੈਨੇ ਅੱਖੀਆਂ ਤੋ ਵੇਖਿਆ ਜੋ, ਲੋਕੀ ਖਾਬਾਂ 'ਚ ਨੀ ਸੋਚਦੇ
ਬੱਚਪਨੇ ′ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫਡ਼ੀ ਮੋਟੀ ਨੋਟਾਂ ਦੀ ਥੱਦੀ
ਹੁਣ ਮੈਂ ਉਡਦਾ ਜਹਾਜ਼ਾ ਵਿਚ
Police ਲੱਭੇ ਮੈਨੂ road ਤੇ
ਬੱਚਪਨੇ ′ਚ ਭੱਜਿਆ ਨੰਗੇ ਪੈਰੀ ਜਿਹੜੀ road ਤੇ
ਅੱਜ ਓਥੇ photo ਇਹਨੀ ਵੱਡੀ ਮੇਰੀ ਲੱਗੀ billboard 'ਤੇ
ਮੈਨੇ ਅੱਖੀਆਂ ਤੋ ਵੇਖਿਆ ਜੋ, ਲੋਕੀ ਖਾਬਾਂ ′ਚ ਨੀ ਸੋਚਦੇ
ਬੱਚਪਨੇ 'ਚ ਖਾਦੀ ਮਾਂ ਦੀ ਹੱਥ ਦੀ ਰੋਟੀ
ਅੱਜ ਹੱਥ 'ਚ ਮੈਂ ਫਡ਼ੀ ਮੋਟੀ ਨੋਟਾਂ ਦੀ ਥੱਦੀ
ਹੁਣ ਮੈਂ ਉਡਦਾ ਜਹਾਜ਼ਾ ਵਿਚ
Police ਲੱਭੇ ਮੈਨੂ road ਤੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Bohemia

Quiz
Wer ist kein deutscher Rapper?

Fans

»Photo« gefällt bisher niemandem.