Songtexte.com Drucklogo

Saah Songtext
von Bir Singh

Saah Songtext

ਵੇਖਦੇ ਈ ਸਾਰ ਤੈਨੂੰ ਸਾਹ ਰੁਕ ਜਾਂਦੇ ਨੇ
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ?
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ?
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ?

ਤੇਰਾ ਹੀ ਰੰਗ ਚੜ੍ਹਿਆ ਐ ਸੁਫ਼ਨੇ-ਖ਼ਿਆਲਾਂ ਨੂੰ
ਤੇਰਾ ਹੀ ਰੰਗ ਚੜ੍ਹਿਆ ਐ ਸੁਫ਼ਨੇ-ਖ਼ਿਆਲਾਂ ਨੂੰ
ਤੇਰਾ ਹੀ ਨਾਮ ਚੇਤੇ ਰਹਿੰਦੈ ਮੇਰੀਆਂ ਦੁਆਵਾਂ ਨੂੰ

ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ?
ਕੈਸੀ ਹੈ ਇਹ ਚੰਦਰੀ ਸਜ਼ਾ ਮੇਰੇ ਸਾਹਵਾਂ ਨੂੰ?

Songtext kommentieren

Log dich ein um einen Eintrag zu schreiben.
Schreibe den ersten Kommentar!

Quiz
Cro nimmt es meistens ...?

Fans

»Saah« gefällt bisher niemandem.