Songtexte.com Drucklogo

Baarish Songtext
von Bilal Saeed

Baarish Songtext

ਕਾਲੀ ਰਾਤ ਤੇ ਹੋਵੇ ਪਈ ਬਾਰਿਸ਼
ਤੇਰੀ ਯਾਦ ਕਰੇ ਪਈ ਸਾਜ਼ਿਸ਼
ਨਾਲੇ ਦਿਲ ਦੀ ਇਹ ਫ਼ਰਮਾਇਸ਼

ਤੂੰ ਇਕ ਵਾਰੀ ਆਜਾ ਵੇ ਤੇ ਦਿਲ ਜ਼ਰਾ ਲਗ ਜਾਵੇ
ਜੇ ਇਕ ਵਾਰੀ ਆ ਜਾਵੇ ਤੇ ਦਿਲ ਜ਼ਰਾ ਲਗ ਜਾਵੇ

ਮੁਸ਼ਕਿਲ ਦਿਲ ਨੂੰ ਅੱਜ ਸਮਝਾਨਾ
ਤੈਨੂੰ ਸੱਜਨਾ ਪੈਨਾ ਏ ਆਨਾ
ਜਾਗਿਆ ਫਿਰ ਇਕ ਦਰਦ ਪੁਰਾਨਾ
ਕੋਲ ਬਿਠਾ ਕੇ ਤੈਨੂੰ ਸੁਣਾਨਾ


ਮਰਜਾਣੇ ਇਸ ਚੰਦਰੇ ਦਿਲ ਦੀ ਪੂਰੀ ਹੋ ਜਾਏ ਖਾਹਿਸ਼
ਜੇ ਇਕ ਵਾਰੀ ਆ ਜਾਵੇ ਤੇ ਦਿਲ ਜ਼ਰਾ ਲਗ ਜਾਵੇ (ਲਗ ਜਾਵੇ)
ਜੇ ਇਕ ਵਾਰੀ ਆ ਜਾਵੇ ਤੇ ਦਿਲ ਜ਼ਰਾ ਲਗ ਜਾਵੇ (ਲਗ ਜਾਵੇ)

ਦੋ ਜਾਨਾਂ ਨੇ ਇਕ ਅੱਜ ਹੋਨਾ
ਅੱਖੀਆਂ ਦਾ ਵੀ ਨਿਤ ਹੱਜ ਹੋਨਾ
ਮਾਫ਼ ਕਰੀਂ ਜੇ ਵੇਖੀ ਜਾਵਾਂ
ਵੇਖਣੇ ਦਾ ਨਹੀਓਂ ਚੱਜ ਅੱਜ ਹੋਣਾ

ਲਾ ਕੇ ਸੀਨੇ ਦੇਜਾ ਮੈਨੂੰ ਸਾਹਵਾਂ ਦੀ ਗਰਮਾਇਸ਼
ਜੇ ਇਕ ਵਾਰੀ ਆ ਜਾਵੇ ਤੇ ਦਿਲ ਜ਼ਰਾ ਲਗ ਜਾਵੇ
ਜੇ ਇਕ ਵਾਰੀ ਆ ਜਾਵੇ ਤੇ ਦਿਲ ਜ਼ਰਾ ਲਗ ਜਾਵੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Bilal Saeed

Fans

»Baarish« gefällt bisher niemandem.