Songtexte.com Drucklogo

Chitthi Songtext
von Babbu Maan

Chitthi Songtext

Okay, Let′s do it

ਚਿੱਠੀ-ਚਿੱਠੀ ਤਾਂ ਹਰ ਕੋਈ ਲਿਖਦਾ
ਚਿੱਠੀ-ਚਿੱਠੀ ਤਾਂ ਹਰ ਕੋਈ ਲਿਖਦਾ
ਚਿੱਠੀ-ਚਿੱਠੀ ਤਾਂ ਹਰ ਕੋਈ ਲਿਖਦਾ

ਪਰ ਮੇਰਾ ਮਾਹੀ ਚਿੱਠੀ ਇਉਂ ਲਿਖਦਾ

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁਹ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ

ਸੋਹਣਾ ਜਿਹਾ ਪੈਡ ਲੈਕੇ, ਮਾਹੀ ਸ਼ੁਰੂ ਕਰਦਾ
ਫੇਰ ਮੇਰਾ ਨਾਂ ਲੈਕੇ, ਠੰਢਾ ਹੌਂਕਾ ਭਰਦਾ
ਸੋਹਣਾ ਜਿਹਾ ਪੈਡ ਲੈਕੇ, ਮਾਹੀ ਸ਼ੁਰੂ ਕਰਦਾ
ਫੇਰ ਮੇਰਾ ਨਾਂ ਲੈਕੇ, ਠੰਢਾ ਹੌਂਕਾ ਭਰਦਾ

Hello my dear, ਗੱਲ ਕਰਦਾ clear
ਓਹ ਤੋਂ ਬਾਅਦ ਆਪਣੀ ਹੀ ਸੁੱਖ ਲਿਖਦਾ

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ


ਅੱਗੇ ਸਮਾਚਾਰ ਵਿਸਤਾਰ ਨਾਲ਼ ਦੱਸਦਾ
ਮੈਨੂੰ ਚਿੜਾ ਕੇ, ਇੰਜ ਜਾਪੇ ਆਪ ਹੱਸਦਾ
ਅੱਗੇ ਸਮਾਚਾਰ ਵਿਸਤਾਰ ਨਾਲ਼ ਦੱਸਦਾ
ਮੈਨੂੰ ਚਿੜਾ ਕੇ, ਇੰਜ ਜਾਪੇ ਆਪ ਹੱਸਦਾ

ਤੇਰੀਆਂ ਗੱਲਾਂ ਤੋਂ ਲੱਗੇ ਲੋੜ ਨਹੀਂਓਂ ਫ਼ਕਰਾਂ ਦੀ
ਤੇਰੇ ਅੱਗੇ-ਪਿੱਛੇ ਹਰ ਕੋਈ ਲਿਫ਼ਦਾ

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ

ਕੱਲੀ-ਕੱਲੀ ਚੀਜ਼, ਕਰੇ ਚਿੱਠੀ ਵਿੱਚ ਦਰਜ ਓਹ
ਉਸ ਤੋਂ ਬਾਅਦ ਕਰੇ ਸ਼ੇਅਰ ਇੱਕ ਅਰਜ਼ ਓਹ

तू हरजाई है तो अपना भी यही तौर सही
तू नहीं, कोई और नहीं, कोई और सही
बहोत लंभी है, येह ज़मीन मिलेंगे लाख हसीन
भरी दुनियां में सनम तू अकेला नहीं

ਕੱਲੀ-ਕੱਲੀ ਚੀਜ਼, ਕਰੇ ਚਿੱਠੀ ਵਿੱਚ ਦਰਜ ਓਹ
ਉਸ ਤੋਂ ਬਾਅਦ ਕਰੇ ਸ਼ੇਅਰ ਇੱਕ ਅਰਜ਼ ਓਹ

ਦਈ ਹੋ ਦਿਲਾਸਾ, ਜਾਵੇ ਪੜ੍ਹ-ਪੜ੍ਹ ਹਾਸਾ ਆਵੇ
ਪਰ ਕਈ ਵਾਰੀ ਦਿਲ ਰੋਂਦਾ ਰਿਸਦਾ

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ


ਕਈ ਵਾਰੀ, ਚਿੱਠੀ ਵਿੱਚ ਇੰਨਾ ਡੂੰਘਾ ਲੰਘ ਜਾਂਦਾ
ਕੱਲਾ-ਕੱਲਾ ਲਫ਼ਜ਼, ਸੱਪਣੀ ਦੇ ਵਾਂਗੂ ਡੰਗ ਜਾਂਦਾ
ਕਈ ਵਾਰੀ, ਚਿੱਠੀ ਵਿੱਚ ਇੰਨਾ ਡੂੰਘਾ ਲੰਘ ਜਾਂਦਾ
ਕੱਲਾ-ਕੱਲਾ ਲਫ਼ਜ਼, ਸੱਪਣੀ ਦੇ ਵਾਂਗੂ ਡੰਗ ਜਾਂਦਾ

ਮੈਨੂੰ ਕੁਜ ਹੋ ਗਿਆ, ਜੇ ਭੀੜ ਵਿੱਚ ਖੋ ਗਿਆ ਮੈਂ
ਮੈਥੋਂ ਬਾਅਦ ਤੱਕੇਂਗੀ ਤੂੰ ਦਰ ਕਿਸਦਾ?

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ

End ਵਿੱਚ ਮੈਨੂੰ, ਮੇਰੀ ਭੈਣ ਨੂੰ ਪਿਆਰ
ਵਿਆਹ ਲਈ ਕਹਿੰਦਾ "ਰਹੀ ਸੋਹਣੀਏ ਤਿਆਰ"
ਮਾਣਿਆ ਨਾ ਪਯੋ ਤੇਰਾ, ਜਮਾਂ ਹੀ ਨਾ ਡਰੀਂ, ਚੰਨਾ
ਮੇਰੇ ਬਿਨਾਂ, ਹੋਰ ਕਿਤੇ ਹਾਂ ਨਾ ਭਰੀਂ ਚੰਨਾ

ਮੌਕਾ ਜਿਹਾ ਵੇਖ, ਦੋਵੇਂ ਘਰ ਛੱਡ ਜਾਵਾਂਗੇ
Chandigarh ਕਚਹਿਰੀਆਂ 'ਚ ਵਿਆਹ ਕਰਵਾਵਾਂਗੇ

Khant ਵਾਲਾ Maan, ਕੁੜੇ, ਸਦਾ ਤੇਰੇ ਕੋਲ਼ ਰਹੇ
ਅਗਲੀ ਚਿੱਠੀ ′ਚ ਦੱਸੀਂ ਡਰ ਕਿਸਦਾ

ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ
ਨੀ, ਜੀਉਣ ਜੋਗੇ ਦਾ ਚਿੱਠੀ ਵਿੱਚੋ ਮੁੱਖ ਦਿਸਦਾ

ਮੈਨੂੰ ਮੁੱਖ ਦਿਸਦਾ ਨੀ
ਮੈਨੂੰ ਮੁੱਖ ਦਿਸਦਾ ਨੀ
ਮੈਨੂੰ ਮੁੱਖ ਦਿਸਦਾ ਨੀ
ਮੈਨੂੰ ਮੁੱਖ ਦਿਸਦਾ (ਹੋ)

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von Babbu Maan

Fans

»Chitthi« gefällt bisher niemandem.