Ki Keya Songtext
von B Praak
Ki Keya Songtext
Ho-oh-oh, oh-ohh
Ho-oh-oh, oh-ohh
ਤੇਰੇ ਕੋਕੇ ਨੇ ਝਾਂਜਰ ਨੂੰ
ਝਾਂਜਰ ਨੇ ਝੁਮਕੇਂ ਨੂੰ
ਝੁਮਕੇਂ ਨੇ ਗਾਨੀ ਨੂੰ ਕੀ ਕਿਆ?
ਹਾਏ, ਧੁੱਪਾਂ ਨੇ ਛਾਵਾਂ ਨੂੰ
ਮੰਜ਼ਿਲ ਨੇ ਰਾਹਵਾਂ ਨੂੰ
ਬੱਚਿਆਂ ਨੇ ਮਾਵਾਂ ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਦੁਨੀਆ ਬੁਲਾਉਂਦੀ ਪਈ ਮੈਨੂੰ ਸਾਰੀ
ਮੈਂ ਤੈਨੂੰ ਬੁਲਾਉਂਦੀ ਆਂ ਵੇ
ਓ, ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਦੁਨੀਆ ਬੁਲਾਉਂਦੀ ਪਈ ਮੈਨੂੰ ਸਾਰੀ
ਮੈਂ ਤੈਨੂੰ ਬੁਲਾਉਂਦੀ ਆਂ ਵੇ
ਹੋ, ਤੇਰੀ ਜੇ ਮੈਂ, ਮੇਰਾ ਜੇ ਤੂੰ
ਮੇਰਾ ਜੇ ਤੂੰ ਸਹਾਰਾ ਬਣ
ਅੱਧਾ ਨਹੀਂ ਚਾਹੀਦਾ ਤੂੰ
ਮੇਰਾ ਜੇ ਬਨਨਾ ਸਾਰਾ ਬਣ
ਤੇਰੇ ਬਿਨਾ ਵੇ, ਮੈਂ ਪਾਣੀ ਨਾ ਪੀਵਾਂ
ਤੇ ਨਾ ਕੁਝ ਖਾਂਣੀ ਆ ਵੇ
ਓ, ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਹੋ, ਗ਼ਜ਼ਲਾਂ ਨੇ ਕਵੀਆਂ ਨੂੰ
ਕਵੀਆਂ ਨੇ ਸ਼ਾਇਰਾਂ ਨੂੰ
ਸ਼ਾਇਰਾਂ ਨੇ Janni ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਜੀਵਾਂਗੇ ਜੇ ਜੀਵਾਂਗੇ ਤੇਰੇ ਲਈ
ਮਰਾਂਗੇ ਜੇ ਮਰਾਂਗੇ ਤੇਰੇ ਲਈ
ਜੀਵਾਂਗੇ ਜੇ ਜੀਵਾਂਗੇ ਤੇਰੇ ਲਈ
ਮਰਾਂਗੇ ਜੇ ਮਰਾਂਗੇ ਤੇਰੇ ਲਈ
ਰੱਬ ਤੋਂ ਵੀ ਡਰੇ ਨਹੀਂ ਵੇ ਕਦੇ
ਡਰਾਂਗੇ ਜੇ ਡਰਾਂਗੇ ਤੇਰੇ ਲਈ
ਓ, ਦੁਨੀਆ ਨੂੰ ਐਸਾ ਮੈਂ ਕਰਨ ਨਹੀਂ ਦੇਣਾ
ਮਰ ਜਾਵਾਂਗੇ, ਤੈਨੂੰ ਮਰਨ ਨਹੀਂ ਦੇਣਾ
ਓ, ਪਾਣੀ ਨੇ ਪਿਆਸੇ ਨੂੰ
ਪਿਆਸੇ ਨੇ ਭੁੱਖੇ ਨੂੰ
ਭੁੱਖੇ ਨੇ ਮੌਲਾ ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
Ho-oh-oh, oh-ohh
ਤੇਰੇ ਕੋਕੇ ਨੇ ਝਾਂਜਰ ਨੂੰ
ਝਾਂਜਰ ਨੇ ਝੁਮਕੇਂ ਨੂੰ
ਝੁਮਕੇਂ ਨੇ ਗਾਨੀ ਨੂੰ ਕੀ ਕਿਆ?
ਹਾਏ, ਧੁੱਪਾਂ ਨੇ ਛਾਵਾਂ ਨੂੰ
ਮੰਜ਼ਿਲ ਨੇ ਰਾਹਵਾਂ ਨੂੰ
ਬੱਚਿਆਂ ਨੇ ਮਾਵਾਂ ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਦੁਨੀਆ ਬੁਲਾਉਂਦੀ ਪਈ ਮੈਨੂੰ ਸਾਰੀ
ਮੈਂ ਤੈਨੂੰ ਬੁਲਾਉਂਦੀ ਆਂ ਵੇ
ਓ, ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਦੁਨੀਆ ਬੁਲਾਉਂਦੀ ਪਈ ਮੈਨੂੰ ਸਾਰੀ
ਮੈਂ ਤੈਨੂੰ ਬੁਲਾਉਂਦੀ ਆਂ ਵੇ
ਹੋ, ਤੇਰੀ ਜੇ ਮੈਂ, ਮੇਰਾ ਜੇ ਤੂੰ
ਮੇਰਾ ਜੇ ਤੂੰ ਸਹਾਰਾ ਬਣ
ਅੱਧਾ ਨਹੀਂ ਚਾਹੀਦਾ ਤੂੰ
ਮੇਰਾ ਜੇ ਬਨਨਾ ਸਾਰਾ ਬਣ
ਤੇਰੇ ਬਿਨਾ ਵੇ, ਮੈਂ ਪਾਣੀ ਨਾ ਪੀਵਾਂ
ਤੇ ਨਾ ਕੁਝ ਖਾਂਣੀ ਆ ਵੇ
ਓ, ਮੈਂ ਤੇਰੀ ਦੀਵਾਨੀ ਆਂ, ਮੈਂ ਤੈਨੂੰ ਚਾਹੰਦੀ ਆਂ
ਮੈਂ ਤੈਨੂੰ ਚਾਹੰਦੀ ਆਂ ਵੇ
ਹੋ, ਗ਼ਜ਼ਲਾਂ ਨੇ ਕਵੀਆਂ ਨੂੰ
ਕਵੀਆਂ ਨੇ ਸ਼ਾਇਰਾਂ ਨੂੰ
ਸ਼ਾਇਰਾਂ ਨੇ Janni ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਜੀਵਾਂਗੇ ਜੇ ਜੀਵਾਂਗੇ ਤੇਰੇ ਲਈ
ਮਰਾਂਗੇ ਜੇ ਮਰਾਂਗੇ ਤੇਰੇ ਲਈ
ਜੀਵਾਂਗੇ ਜੇ ਜੀਵਾਂਗੇ ਤੇਰੇ ਲਈ
ਮਰਾਂਗੇ ਜੇ ਮਰਾਂਗੇ ਤੇਰੇ ਲਈ
ਰੱਬ ਤੋਂ ਵੀ ਡਰੇ ਨਹੀਂ ਵੇ ਕਦੇ
ਡਰਾਂਗੇ ਜੇ ਡਰਾਂਗੇ ਤੇਰੇ ਲਈ
ਓ, ਦੁਨੀਆ ਨੂੰ ਐਸਾ ਮੈਂ ਕਰਨ ਨਹੀਂ ਦੇਣਾ
ਮਰ ਜਾਵਾਂਗੇ, ਤੈਨੂੰ ਮਰਨ ਨਹੀਂ ਦੇਣਾ
ਓ, ਪਾਣੀ ਨੇ ਪਿਆਸੇ ਨੂੰ
ਪਿਆਸੇ ਨੇ ਭੁੱਖੇ ਨੂੰ
ਭੁੱਖੇ ਨੇ ਮੌਲਾ ਨੂੰ ਕੀ ਕਿਆ?
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
ਵੇ, ਤੇਰਾ ਨਾਮ ਲਿਆ, ਓ, ਸ਼ਰੇਆਮ ਲਿਆ
ਓ, ਸ਼ੁਭਾ ਸ਼ਾਮ ਲਿਆ, ਤੇਰਾ ਨਾਮ ਲਿਆ
Lyrics powered by www.musixmatch.com

