Aaja Yaara Songtext
von B Praak
Aaja Yaara Songtext
ਆਪਣਾ ਆਪਾ ਖੋ ਪੈਣਾ ਏ
ਰੱਬ ਨੂੰ ਸਿੱਧੇ ਹੋ ਪੈਣਾ ਏ
Shh... ਚੁੱਪ
ਜੇ ਤੂੰ ਰੋਈ, ਮੈਂ ਰੋ ਪੈਣਾ ਏ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਬਾਗ਼ਾਂ ਦੇ ਵਿੱਚ ਖਿਲਦਾ ਏ, ਖਿਲਦਾ ਏ ਜੋ
ਫੁੱਲ ਕਦੇ ਖਿਲਦਾ ਓ ਕਬਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਕੋਈ ਸ਼ੋਰ ਨਹੀਂ, ਮੌਨ ਆ ਫ਼ਿਰ
ਜੇ ਲਿਖਿਆ ਹੀ ਨਹੀਂ ਤੇ ਰੋ ਨਾ ਫ਼ਿਰ
ਇਸ਼ਕ ਨਹੀਂ ਮਿਲ਼ਿਆ Shiv ਨੂੰ Jaani
ਤੂੰ ਤੇ ਮੈਂ ਕੌਣ ਆਂ ਫ਼ਿਰ
ਨਜ਼ਰਾਂ ਲਵਾਕੇ ਬੈਠੇ, ਸਭ ਕੁਝ ਗਵਾ ਕੇ ਬੈਠੇ
ਦੂਰ-ਦੂਰ ਜਾ ਕੇ ਬੈਠੇ, ਤੂੰ ਤੇ ਮੈਂ
ਹੋ, ਪਿਆਰ ਐਨਾ ਪਾ ਕੇ ਬੈਠੇ, ਖ਼ੁਦ ਨੂੰ ਰੁਵਾ ਕੇ ਬੈਠੇ
ਹਾਲ ਕੀ ਬਣਾ ਕੇ ਬੈਠੇ, ਤੂੰ ਤੇ ਮੈਂ
ਓ, ਤੇਰੇ ਮੇਰੇ ਕੋਲ਼ੋਂ ਰੱਬ ਗੁੱਸੇ ਹੈ, ਯਾਰ
ਤਾਹੀਂ ਤਾਂ ਰੱਬ ਦੀਆਂ ਨਜ਼ਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ 'ਚ ਨਹੀਂ
ਹੋ, ਜਿੰਨ੍ਹੇ ਵੀ ਤੈਨੂੰ ਦੁੱਖ ਨੇ ਵੇ, ਸੱਜਣਾ
ਆ ਦੁੱਖ ਤਾਂ ਮਿਟਾ ਦੇਂਦੇ ਅਸੀਂ
ਜੇ ਤੂੰ ਮੇਰਾ ਹੋ ਜਾਂਦਾ, ਹਾਏ
ਤੇਰੀ ਜ਼ਿੰਦਗੀ ਬਣਾ ਦੇਂਦੇ ਅਸੀਂ
ਜੇ ਤੂੰ ਮੇਰਾ ਹੋ ਜਾਂਦਾ, ਹਾਏ
ਤੇਰੀ ਜ਼ਿੰਦਗੀ ਬਣਾ ਦੇਂਦੇ ਅਸੀਂ
ਮੈਂ ਰਹਿਣਾ ਤੇਰੇ ਨਾਲ਼ ਜੋ ਰਹਿ ਗਈ ਜ਼ਿੰਦਗੀ
ਰਹਿਣਾ ਵੇ ਮੈਂ ਬੇਕਦਰਾਂ ′ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਬਾਗ਼ਾਂ ਦੇ ਵਿੱਚ ਖਿਲਦਾ ਏ, ਖਿਲਦਾ ਏ ਜੋ
ਫੁੱਲ ਕਦੇ ਖਿਲਦਾ ਓ ਕਬਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਏਹ ਨਹੀਂ ਹੋਇਆ, ਆਹ ਨਹੀਂ ਹੋਇਆ
ਸੱਜਣਾ, ਇੱਕੋ ਰਾਹ ਨਹੀਂ ਹੋਇਆ
ਲੋਕਾਂ ਕਿੱਥੋਂ ਹੋਣਾ ਸੀ
ਸਾਡਾ ਤੇ ਖ਼ੁਦਾ ਨਹੀਂ ਹੋਇਆ
ਰੱਬ ਨੂੰ ਸਿੱਧੇ ਹੋ ਪੈਣਾ ਏ
Shh... ਚੁੱਪ
ਜੇ ਤੂੰ ਰੋਈ, ਮੈਂ ਰੋ ਪੈਣਾ ਏ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਬਾਗ਼ਾਂ ਦੇ ਵਿੱਚ ਖਿਲਦਾ ਏ, ਖਿਲਦਾ ਏ ਜੋ
ਫੁੱਲ ਕਦੇ ਖਿਲਦਾ ਓ ਕਬਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਕੋਈ ਸ਼ੋਰ ਨਹੀਂ, ਮੌਨ ਆ ਫ਼ਿਰ
ਜੇ ਲਿਖਿਆ ਹੀ ਨਹੀਂ ਤੇ ਰੋ ਨਾ ਫ਼ਿਰ
ਇਸ਼ਕ ਨਹੀਂ ਮਿਲ਼ਿਆ Shiv ਨੂੰ Jaani
ਤੂੰ ਤੇ ਮੈਂ ਕੌਣ ਆਂ ਫ਼ਿਰ
ਨਜ਼ਰਾਂ ਲਵਾਕੇ ਬੈਠੇ, ਸਭ ਕੁਝ ਗਵਾ ਕੇ ਬੈਠੇ
ਦੂਰ-ਦੂਰ ਜਾ ਕੇ ਬੈਠੇ, ਤੂੰ ਤੇ ਮੈਂ
ਹੋ, ਪਿਆਰ ਐਨਾ ਪਾ ਕੇ ਬੈਠੇ, ਖ਼ੁਦ ਨੂੰ ਰੁਵਾ ਕੇ ਬੈਠੇ
ਹਾਲ ਕੀ ਬਣਾ ਕੇ ਬੈਠੇ, ਤੂੰ ਤੇ ਮੈਂ
ਓ, ਤੇਰੇ ਮੇਰੇ ਕੋਲ਼ੋਂ ਰੱਬ ਗੁੱਸੇ ਹੈ, ਯਾਰ
ਤਾਹੀਂ ਤਾਂ ਰੱਬ ਦੀਆਂ ਨਜ਼ਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ 'ਚ ਨਹੀਂ
ਹੋ, ਜਿੰਨ੍ਹੇ ਵੀ ਤੈਨੂੰ ਦੁੱਖ ਨੇ ਵੇ, ਸੱਜਣਾ
ਆ ਦੁੱਖ ਤਾਂ ਮਿਟਾ ਦੇਂਦੇ ਅਸੀਂ
ਜੇ ਤੂੰ ਮੇਰਾ ਹੋ ਜਾਂਦਾ, ਹਾਏ
ਤੇਰੀ ਜ਼ਿੰਦਗੀ ਬਣਾ ਦੇਂਦੇ ਅਸੀਂ
ਜੇ ਤੂੰ ਮੇਰਾ ਹੋ ਜਾਂਦਾ, ਹਾਏ
ਤੇਰੀ ਜ਼ਿੰਦਗੀ ਬਣਾ ਦੇਂਦੇ ਅਸੀਂ
ਮੈਂ ਰਹਿਣਾ ਤੇਰੇ ਨਾਲ਼ ਜੋ ਰਹਿ ਗਈ ਜ਼ਿੰਦਗੀ
ਰਹਿਣਾ ਵੇ ਮੈਂ ਬੇਕਦਰਾਂ ′ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਬਾਗ਼ਾਂ ਦੇ ਵਿੱਚ ਖਿਲਦਾ ਏ, ਖਿਲਦਾ ਏ ਜੋ
ਫੁੱਲ ਕਦੇ ਖਿਲਦਾ ਓ ਕਬਰਾਂ 'ਚ ਨਹੀਂ
ਆਜਾ ਯਾਰਾ, ਦੋਨੋਂ ਰੋਈਏ ਮਿਲ ਕੇ ਕਿਤੇ
ਹੱਸਣਾ ਤੇ ਸਾਡੇ ਮੁਕੱਦਰਾਂ ′ਚ ਨਹੀਂ
ਏਹ ਨਹੀਂ ਹੋਇਆ, ਆਹ ਨਹੀਂ ਹੋਇਆ
ਸੱਜਣਾ, ਇੱਕੋ ਰਾਹ ਨਹੀਂ ਹੋਇਆ
ਲੋਕਾਂ ਕਿੱਥੋਂ ਹੋਣਾ ਸੀ
ਸਾਡਾ ਤੇ ਖ਼ੁਦਾ ਨਹੀਂ ਹੋਇਆ
Lyrics powered by www.musixmatch.com

