Songtexte.com Drucklogo

With You Songtext
von AP Dhillon

With You Songtext

ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ

ਪਹਿਲਾਂ ਸੀ ਤੂੰ ਪਿਆਰ
ਪਹਿਲੇ ਪਿਆਰ ਦੀ ਪਹਿਲੀ ਕਹਾਣੀ
ਬਦਲਾਂ ਵੀ ਕਿੰਝ ਹੁਣ?
ਚਾਹ ਕੇ ਵੀ ਨਾ ਬਦਲੀ ਜਾਣੀ

ਮਨ ਵਿੱਚ ਮੈਂ ਸੀ ਰਾਜਾ
ਤੂੰ ਕਿਉਂ ਨਾ ਮੇਰੀ ਬਣੀ ਏ ਰਾਣੀ?
ਖੁਸ਼ੀਆਂ ਦਾ ਮੈਂ ਸੋਚਿਆਂ
ਅੱਖਾਂ ਵਿੱਚ ਕਿਉਂ ਦੇ ਗਈ ਪਾਣੀ?

ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ


ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ

ਇੱਕ-ਦੂਜੇ ਦੇ ਕੌਲ
ਕਾਲ਼ੀਆਂ ਰਾਤਾਂ, ਚੰਨ ਤੇ ਤਾਰੇ
ਪਹਿਲਾਂ ਸੀ ਜੋ ਵਾਅਦੇ
ਹੁਣ ਨੇ ਸਭ ਮੈਨੂੰ ਲੱਗਦੇ ਲਾਰੇ

ਅੱਜ ਹੀ ਗ਼ਮ ਨਾਲ਼ ਪਾਲ਼ਾ
ਵੱਗਦੇ ਨੈਣੋਂ ਹੰਝੂ ਖਾਰੇ
ਫ਼ਸ ਗਏ ਇਸ਼ਕ ਦੇ ਗੇੜੇ ਵਿੱਚ
ਕਾਹਤੋਂ ਨਾ ਹੁਣ ਲੱਭਣ ਸਹਾਰੇ?

ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ

ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ


ਤੇਰੀਆਂ ਅਦਾਵਾਂ, ਤੇਰੀਆਂ ਅਦਾਵਾਂ
ਮੁੰਡਾ ਮਾਰ ਸੁੱਟਿਆ ਤੂੰ, ਕਾਹਦਾ ਦਿਲ ਲੁੱਟਿਆ
ਤੂੰ ਮੈਨੂੰ ਛੱਡਿਆ ਨਾ ਕੱਖ ਦਾ
ਤੂੰ ਮੈਨੂੰ ਛੱਡਿਆ ਨਾ ਕੱਖ ਦਾ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von AP Dhillon

Quiz
Wer singt über den „Highway to Hell“?

Fans

»With You« gefällt bisher niemandem.