Songtexte.com Drucklogo

Bora Bora Songtext
von AP Dhillon

Bora Bora Songtext

Fire (fire, fire, fire)
Are you ready for the brownprint?

ਤੂੰ ਤੇ ਮੈਂ (you and me)
ਤੂੰ ਤੇ ਮੈਂ (buy Chanel)
ਨੱਗ ਜੜੂੰ ਰੰਗਲੇ (diamond gyal)

ਤੂੰ ਤੇ ਮੈਂ, ਦੱਸ ਕਿੱਥੇ ਜਾਣਾ, baby
ਲੈਣਾ Gucci ਯਾ ਲੈਣਾ ਤੂੰ Prada, baby?
ਤੂੰ ਤੇ ਮੈਂ, Bora Bora ਬੰਗਲੇ
ਸਾਰੀ ਉਂਗਲਾਂ ′ਚ ਨੱਗ ਜੜੂੰ ਰੰਗਲੇ

ਸਾਡੀ ਜੋੜੀ ਤੋਂ ਮੱਚਦੇ ਆਂ, baby
ਅਰਮਾਂ ਨਾ ਕੱਚ ਦੇ ਆਂ, baby
ਕਰਦੇ copy ਤੇ ਕਰਦੇ ਨੇ ਕੋਸ਼ਿਸ਼
ਸਾਡੇ ਜਿੰਨਾ ਨਾ ਜਚਦੇ ਆਂ, baby

ਤੂੰ ਤੇ ਮੈਂ, ਦੱਸ ਕਿੱਥੇ ਜਾਣਾ, baby
ਲੈਣਾ Gucci ਯਾ ਲੈਣਾ ਤੂੰ Prada, baby?
ਤੂੰ ਤੇ ਮੈਂ, Bora Bora ਬੰਗਲੇ
ਸਾਰੀ ਉਂਗਲਾਂ 'ਚ ਨੱਗ ਜੜੂੰ ਰੰਗਲੇ

ਸਾਰੀ ਉਂਗਲਾਂ ′ਚ ਨੱਗ ਜੜੂੰ ਰੰਗਲੇ
ਸਾਰੀ ਉਂਗਲਾਂ 'ਚ ਨੱਗ ਜੜੂੰ...


I wanna see the love that you can offer
Can a diamond from your world bring us closer?
You just fell in love with a fashion killa (killa)
And it's by any means choppin′ multi to multi-millions
Mmm

You wanna go to Bora Bora with the Sabi baby?
Give you the hip and let you hold me like a whiny baby
Send me the visa for the border, border, border, border
Spice girl, I know you wanna, wanna, wanna, wanna

Could this be us in drunken love?
Your tempt to touch is not enough

Ayy, you and me, tell me where you wanna go
Buy Chanel, you can keep the Prada, baby
You and me, somewhere in Bora Bora
Diamond gal, I′ma need a comma, comma

Birkin ਦੇ bag, CC ਦੇ shoes
ਵੀਜ਼ੇ ਤੇ cash ਮੈਂ ਛੱਡੇ ਨੇ loose
Pool, Jacuzzi, deep ਤੇ shallow
ਕਿੱਥੇ ਤੋਂ ਲਾਉਣਾ jump ਆਪੇ ਕਰ choose

ਤੈਨੂੰ ਦੱਸ ਕਿਸ ਗੱਲ ਦੀ, baby?
ਵੇਖ ਤੈਨੂੰ ਲੋਕ ਕਰਦੇ ਨੇ ਸਾੜਾ, baby
ਲਾਲ 'Raari ਵਿੱਚ ਸ਼ੇਰਾਂ ਵਾਂਗੂ ਘੁੰਮਦੇ
ਲਾਲ ਰੰਗੀ cherry ਤੋਂ ਰੰਗ ਜੀਹਦਾ ਗਾੜ੍ਹਾ, baby


ਤੂੰ ਤੇ ਮੈਂ, ਦੱਸ ਕਿੱਥੇ ਜਾਣਾ, baby
Buy Chanel, you can keep the Prada, baby
ਤੂੰ ਤੇ ਮੈਂ, Bora Bora ਬੰਗਲੇ
Diamond gal, I′ma need a comma, comma

You and me (ਦੱਸ ਕਿੱਥੇ ਜਾਣਾ, baby)
Buy Chanel (ਯਾ ਲੈਣਾ ਤੂੰ Prada, baby)
You and me (Bora Bora ਬੰਗਲੇ)
ਸਾਰੀ ਉਂਗਲਾਂ 'ਚ ਨੱਗ ਜੜੂੰ ਰੰਗਲੇ

(ਨੱਗ ਜੜੂੰ ਰੰਗਲੇ)
ਸਾਰੀ ਉਂਗਲਾਂ ′ਚ ਨੱਗ ਜੜੂੰ ਰੰਗਲੇ
ਸਾਰੀ ਉਂਗਲਾਂ 'ਚ ਨੱਗ ਜੜੂੰ ਰੰਗਲੇ

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von AP Dhillon

Fans

»Bora Bora« gefällt bisher niemandem.