Songtexte.com Drucklogo

WAR Songtext
von AP Dhillon & Gurinder Gill

WAR Songtext

ਓ ਬਾਪੇ ਦੀਆੰ ਹੋਡੀਆੰ, ਗੁੱਚੀ ਦੇ ਟਰਾਊਜ਼ਰ
ਤੱਤੀਆਂ ਨੂੰ ਠਾਰਦੇ ਆ, ਡੱਬੀ ਟਾਂਗੇ ਮੌਸਰ
Pind brampton, banda Ap dhillon main
ਕਾਂਡਾ ਵਡੇ ਵਡੇ ਵੇਲੀਆ ਦਾ ਕੜ੍ਹ ਦਿਨ ਆ

ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸੂਲਟਨ ਦੇ ਰਾਉਂਡ, ਵੈਰੀ

ਗੁਡਨ ਹਉਦਿਨਿ ਵਾਂਗੂ ਦੀਏ ਚੱਕਮੇ
ਮੋਤ ਸਾਥੋਂ ਲੰਗੜੀ ਆ ਕੋਹਾਂ ਦੂਰ ਦੀ
ਯਾਰ ਵਲ ਵੀਖ ਜਾਏ ਕੋਈ ਅੱਖ ਕਢ ਕੇ
ਮੈਗਨਮ ਓਡੇ ਵਾਲ ਰਿਹੰਦੀ ਘੋਰਦੀ
ਏਨੇ ਕੰਮ ਜੇ ਸੁਬਾਹ ਸਾਦੇ, ਖ਼ਤਰਨਾਕ ਰਾਹ
ਦਿਲ ਮੰਨੇ ਨਾ ਤਾ ਪੇਸ਼ੀ ਕਰ ਰਾਧ ਦਿਨੇ ਆ


ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸੂਲਟਨ ਦੇ ਰਾਉਂਡ, ਵੈਰੀ

ਓ ਦੇਖ ਸ਼ਿੰਦਾ ਕਾਹਲੋਂ ਨਾਮ ਹਮਰਾਂ ਤੇ ਮਧਿਆ
ਨੀਓ ਦਬਦੇ ਗਰੀਬਬਾਜ਼ ਯਾਰ ਬੜੇ ਆ
ਦੇਸੀ ਦੇਖਿ ਦੇਖ ਅਨਪਧ ਨ ਤੂ ਜਾਨ ਲੀ॥
ਜੱਦੀ ਸਰਦਾਰ ਮੈਂ ਪੜਦੀ ਪੜਿਆ

ਨਾ ਬਾਪੂ ਕਰਦਾ ਕਾਲਾ, ਨਾ ਵੀ ਖਿਚੜੀ ਦੀ ਚੀਰ
ਜੱਦ ਅਕਾਲ ਦੇ ਅੰਨਿਆ ਦੀ ਵਧਦੀ ਆ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸੂਲਟਨ ਦੇ ਰਾਉਂਡ, ਵੈਰੀ

ਗਲ ਕਰ ਬੋਲਣ ਉਟੇ ਪਹਿਰਾ ਰਾਖੀਏ
ਅਸੂਲ ਰਾਖੇ ਜ਼ਿੰਦਗੀ ਦੇ 2 ਬੱਲੀਏ
ਨਾ ਨਰ ਮੁਹਰੇ ਬਹਿਕੇ ਹਾਂਜੀ ਹਾਂਜੀ ਕਰਿ ਨਾ
ਤੇ ਯਾਰਾਂ ਅਗੇਂ ਨਿੱਕੇ ਨਾ ਬੱਲੀਏ


ਯਾਰੀਆਂ ਚ ਢੀਠ, ਕਰੀ ਦਾ ਨੀ ਧੋਖਾ
ਦਿਲ ਮਾਂਗੇ ਵੇਚੀ ਜਾਨ ਤੋੰ ਵੀ ਵਧ ਦਿਨੇ ਆਂ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸਲੇ ਦੇ ਰੌਂਦ, ਵੈਰੀ ਭੁੱਲ ਜੰਡੇ
ਬੰਦਾ ਪਉਨਾ ਪਉਨਾ ਧਰਤਿ ਚ ਗੱਦ ਦਿਨੇ ਆ
ਅਸੂਲਟਨ ਦੇ ਰਾਉਂਡ, ਵੈਰੀ
ਆਦਿਤਿਆ ਨੈਨ x music tube
Jetzt Songtext hinzufügen

Songtext kommentieren

Log dich ein um einen Eintrag zu schreiben.
Schreibe den ersten Kommentar!

Beliebte Songtexte
von AP Dhillon & Gurinder Gill

Quiz
Welcher Song kommt von Passenger?

Fans

»WAR« gefällt bisher niemandem.