Sunshine Songtext
von Amrit Maan
Sunshine Songtext
ਕਿਹੜੀ ਕਿਹੜੀ ਚੀਜ਼ ਦੀ ਤਰੀਫ਼ ਕਰਾਂ ਮੈਂ
ਤੁਸੀਂ ਸਿਰੇ ਆਲਾ combo ਓ ਜਨਾਬ ਜੀ
One-in-a-million ਲੱਗਦੇ ਓ ਮੈਨੂੰ
ਤੁਸੀਂ ਸਾਰਾ ਪਿੱਛੇ ਲਾ ਲਿਆ ਪੰਜਾਬ ਜੀ
ਗੱਲਾਂ ਹੁੰਦੀਆਂ ਨੇ, ਸੱਬ ਤੁਹਾਡੇ ਬਾਰੇ
ਕਿਹੜਾ ਗੱਭਰੂ ਓ, ਤੁਹਾਥੋਂ ਦਿਲ ਜੋ ਨਾ ਹਾਰੇ
ਥੋੜਾ ਜਿਹਾ ਸੰਗਦੈ ਗੱਭਰੂ, ਦੂਰੋਂ ਮੱਥਾ ਟੇਕੀ ਜਾਂਦਾ
ਕਰਿਓ ਜ਼ਰਾ ਗੌਰ ਮਾਲਕੋ, ਮੁੰਡਾ ਤੁਹਾਨੂੰ ਦੇਖੀ ਜਾਂਦੈ
ਕਰਿਓ ਜ਼ਰਾ ਗੌਰ ਮਾਲਕੋ
ਅੱਖੀਆਂ ਦੇ ਚਰਚੇ ਹੋ ਗਏ, ਮੁੰਡਿਆਂ ਤੇ ਪਰਚੇ ਹੋ ਗਏ
ਮਰਜ਼ੀ ਦੇ ਨਾਲ ਦਿਲ ਕੋਈ ਕਿੱਦਾਂ ਖੋਹ ਸਕਦੈ
ਇਨ੍ਹਾਂ ਸੋਹਣਾ ਸੱਭ ਕਹਿੰਦੇ, ਕੋਈ ਕਿੱਦਾਂ ਹੋ ਸਕਦੈ
ਚੱਲਿਓ ਜ਼ਰਾ ਛਾਵੇਂ-ਛਾਵੇਂ, ਧੁੱਪੇ ਰੰਗ ਚੋ ਵੀ ਸਕਦੈ

ਤੁਹਾਨੂੰ ਦੇਖ ਕੇ ਏਦਾਂ ਲਗਦੈ, ਸਾਂਝਾਂ ਜਿਵੇਂ ਚਿਰ ਦਿਆਂ ਨੇ
ਬਾਰਿਸ਼ ਦੀਆਂ ਬੂੰਦਾ ਜਿੱਦਾਂ, ਪੱਤੀਆਂ ਤੇ ਗਿਰਦੀਆ ਨੇ
ਅੱਖੀਆਂ ਦੀ ਤੱਕਣੀ ਜਿਵੇਂ, ਝਰਨੇ ਚੋਂ ਡਿੱਗਦਾ ਪਾਣੀ
ਬੋਲਣ ਦਾ ਲਹਿਜਾ ਜਿੱਦਾਂ, ਹੁੰਦੀ England ਦੀ ਰਾਣੀ
ਸਾਰੇ ਰੰਗ ਜੱਚਦੇ ਕਿੱਦਾਂ, ਦੱਸਿਓ ਜੀ ਹੱਸਦੇ ਕਿੱਦਾਂ
ਤੁਹਾਨੂੰ ਵੇਖੇ ਬਿਨ ਤਾ ਜੀ, ਸਾਡੀ ਲਹਿੰਦੀ ਭੁੱਖ ਨਹੀਂ
ਜਿਹੜਾ ਸੂਟ ਚਿੱਟਾ ਪਾਇਆ, ਅੱਜ ਲਗਦੀ ਸੁੱਖ ਨਹੀਂ

(ਅੱਜ ਲਗਦੀ ਸੁੱਖ ਨਹੀਂ, ਅੱਜ ਲਗਦੀ ਸੁੱਖ ਨਹੀਂ)
ਮੇਰੀ ਗੀਤਾਂ ਵਾਲੀ ਜੋ, ਤੁਸੀ diary ਵਰਗੇ ਓਂ
ਇੱਕ ਗੱਲ ਹੋਰ ਆਖਾਂ, ਸ਼ਿਵ ਦੀ ਸ਼ਾਇਰੀ ਵਰਗੇ ਓਂ (ਸ਼ਿਵ ਦੀ ਸ਼ਾਇਰੀ ਵਰਗੇ ਓਂ)
ਥੋੜਾ ਤੁਹਾਡੇ ਨੇੜੇ ਆਕੇ, ਬੋਲਣ ਨੂੰ ਜੀ ਜਿਹਾ ਕਰਦੈ
ਪੱਤੜਾਂ ਦਾ ਤਾਰੂ ਜੱਟ ਵੀ, ਦੇਖੋ ਕਿਵੇਂ ਪਾਣੀ ਭਰਦੈ
ਆਹਾ ਅੱਖਰ ਅੱਖੀਆਂ ਦੇ, ਅਸੀਂ ਪੜ੍ਹ ਵੀ ਸਕਦੇ ਆਂ
ਚਲੋ ਕਰਮਾਂ ਨਾਲ ਤਾਂ, ਅਸੀਂ ਲੜ ਵੀ ਸਕਦੇ ਆਂ
ਕਿਹੋ ਨਾ ਸੋਚਕੇ ਵੀ, ਅਸੀਂ ਮਰ ਵੀ ਸਕਦੇ ਆਂ
ਕਿਹੋ ਨਾ ਸੋਚਕੇ ਵੀ, ਅਸੀਂ ਮਰ ਵੀ ਸਕਦੇ ਆਂ
ਗੱਲ ਸੁਣਲੈ ਕਮਲਿਆ ਮਾਨਾ, ਤੇਰੇ ਤੇ ਮਰ ਗਈ ਜੱਟੀ
ਬੋਲੀ ਤੋਂ ਸਾਉ ਲਗਦੈਂ, ਅੱਖੀਆਂ ਤੋਂ ਦਰ ਗਈ ਜੱਟੀ

Writer(s): Amrit Maan Lyrics powered by www.musixmatch.com