Jatt Flex Songtext
von Amrit Maan
Jatt Flex Songtext
Desi crew! Desi crew!
Desi crew! Desi crew!
ਹੋ, ਅੱਖ ਅੱਖਾਂ ਵਿੱਚ ਪਾ ਲੈ ′ਤੇ ਨਜ਼ਾਰਾ ਦੇਖ ਲੈ
ਗੱਬਰੂ ਦੀ ਅੱਖ ਦਾ ਅੰਗਾਰਾ ਦੇਖ ਲੈ
Tower'an ′ਤੋਂ ਉੱਚਾ ਨੀ ਚੋਬਾਰਾ ਦੇਖ ਲੈ
ਫ਼ਿਰ ਵੀ ਜੇ doubt ਤਾਂ ਦੁਬਾਰਾ ਦੇਖ ਲੈ
ਟੀਕਾ ਕੇ ਲੜ ਲਾਉਣ ਦਾ, ਵੈਰੀ ਖੜਕਾਉਣ ਦਾ
'ਤੇ ਪਰਚੇ ਛਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
(ਨਜ਼ਾਰਾ ਆਉਂਦਾ)
(ਜੱਟ ਨੂੰ)
ਹੋ, ਸਿਰੇ ਦੀਆਂ ਆਦਤਾਂ ਨੇ ਦੇਖ, ਜੱਟੀਏ
ਨੱਕੋ-ਨੱਕ pocket'an ਨੇ ਦੇਖ, ਜੱਟੀਏ
ਮੁੱਡ ਤੋਂ ਹੀ ਸ਼ੌਂਕ ਸਾਨੂੰ ਲੀੜੇ-ਲੱਤੇ ਦਾ
Jodhpur′e jacket′an ਨੇ ਦੇਖ, ਜੱਟੀਏ
(Jodhpur'e jacket′an ਨੇ ਦੇਖ, ਜੱਟੀਏ)
ਹੋ, ਅੱਤ ਦੇ ਨੂੰ ਲਾਉਣ ਦਾ, late fate ਆਉਣ ਦਾ
ਦੁਪਹਿਰੇ, ਬਿੱਲੋ, ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ (ਹੱਟ)
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਛੇ foot ਦਾ
ਹੋ, ਗੱਬਰੂ ਛੇ foot ਦਾ
ਸੌਂਹ ਰੱਬ ਦੀ ਕੱਬਾ ਏ ਬਾਹਲ਼ਾ
ਨੀ, Gypsy 'ਤੇ ਜੱਟ ਚੱਲਿਆ
ਹੋ, Gypsy ′ਤੇ ਜੱਟ ਚੱਲਿਆ
ਨੀ, ਧੂੜ ਉੱਡਦੀ ਐਨਕਾਂ ਲਾ-ਲਾ
ਨੀ, Gypsy 'ਤੇ ਜੱਟ ਚੱਲਿਆ
ਧੂੜ ਉੱਡਦੀ ਐਨਕਾਂ ਲਾ-ਲਾ
ਮੱਥੇ ′ਤੇ ਤਿਉੜੀਆਂ ਪਛਾਣ ਜੱਟ ਦੀ
ਨਿਰੀ Katrina ਐ ਰਕਾਨ ਜੱਟ ਦੀ
ਪਿੱਠ ਪਿੱਛੇ ਕਰੀ ਦੀ ਤਰੀਫ਼ ਗੱਡ ਕੇ
ਮਿੱਤਰਾਂ 'ਚ ਵੱਸਦੀ ਐ ਜਾਨ ਜੱਟ ਦੀ
(ਮਿੱਤਰਾਂ 'ਚ ਵੱਸਦੀ ਐ ਜਾਨ ਜੱਟ ਦੀ)
ਬੱਸ ਊਣਾ ਗੇੜੀ ਲਾਉਣ ਦਾ, ਮੰਤਰੀ ਜਤਾਉਣ ਦਾ
′ਤੇ ਫ਼ਿਰ ਪੈਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ (ਹੱਟ)
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
(ਨਜ਼ਾਰਾ ਆਉਂਦਾ ਜੱਟ ਨੂੰ)
(ਨਜ਼ਾਰਾ ਆਉਂਦਾ ਜੱਟ ਨੂੰ)
ਹੋ, ਮੁੱਲ ਆ ਜ਼ੁਬਾਨ ਦਾ, ਨੀ ਗੱਲ ਮੁੱਕ ਗੀ
ਰੱਬ ਬਾਕੀ ਜਾਣਦਾ, ਨੀ ਗੱਲ ਮੁੱਕ ਗੀ
ਸੱਪਲ਼ ਦੇ ਵਾਂਗੂ ਜਿਹੜਾ ਗੱਡਿਆਂ ਪਿਆ
ਗੀਤ, ਕੁੜੇ, Maan ਦਾ, ਨੀ ਗੱਲ ਮੁੱਕ ਗੀ
(ਗੀਤ, ਕੁੜੇ, Maan ਦਾ, ਨੀ ਗੱਲ ਮੁੱਕ ਗੀ)
ਹੋ, ਸਿੰਘ ਜੇ ਫਸਾਉਣ ਦਾ, motor ′ਤੇ ਗਾਉਣ ਦਾ
'ਤੇ ਹੱਥੀਂ ਪੈਲ਼ੀ ਵੌਹਨ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
Desi crew! Desi crew!
ਹੋ, ਅੱਖ ਅੱਖਾਂ ਵਿੱਚ ਪਾ ਲੈ ′ਤੇ ਨਜ਼ਾਰਾ ਦੇਖ ਲੈ
ਗੱਬਰੂ ਦੀ ਅੱਖ ਦਾ ਅੰਗਾਰਾ ਦੇਖ ਲੈ
Tower'an ′ਤੋਂ ਉੱਚਾ ਨੀ ਚੋਬਾਰਾ ਦੇਖ ਲੈ
ਫ਼ਿਰ ਵੀ ਜੇ doubt ਤਾਂ ਦੁਬਾਰਾ ਦੇਖ ਲੈ
ਟੀਕਾ ਕੇ ਲੜ ਲਾਉਣ ਦਾ, ਵੈਰੀ ਖੜਕਾਉਣ ਦਾ
'ਤੇ ਪਰਚੇ ਛਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
(ਨਜ਼ਾਰਾ ਆਉਂਦਾ)
(ਜੱਟ ਨੂੰ)
ਹੋ, ਸਿਰੇ ਦੀਆਂ ਆਦਤਾਂ ਨੇ ਦੇਖ, ਜੱਟੀਏ
ਨੱਕੋ-ਨੱਕ pocket'an ਨੇ ਦੇਖ, ਜੱਟੀਏ
ਮੁੱਡ ਤੋਂ ਹੀ ਸ਼ੌਂਕ ਸਾਨੂੰ ਲੀੜੇ-ਲੱਤੇ ਦਾ
Jodhpur′e jacket′an ਨੇ ਦੇਖ, ਜੱਟੀਏ
(Jodhpur'e jacket′an ਨੇ ਦੇਖ, ਜੱਟੀਏ)
ਹੋ, ਅੱਤ ਦੇ ਨੂੰ ਲਾਉਣ ਦਾ, late fate ਆਉਣ ਦਾ
ਦੁਪਹਿਰੇ, ਬਿੱਲੋ, ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ (ਹੱਟ)
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਛੇ foot ਦਾ
ਹੋ, ਗੱਬਰੂ ਛੇ foot ਦਾ
ਸੌਂਹ ਰੱਬ ਦੀ ਕੱਬਾ ਏ ਬਾਹਲ਼ਾ
ਨੀ, Gypsy 'ਤੇ ਜੱਟ ਚੱਲਿਆ
ਹੋ, Gypsy ′ਤੇ ਜੱਟ ਚੱਲਿਆ
ਨੀ, ਧੂੜ ਉੱਡਦੀ ਐਨਕਾਂ ਲਾ-ਲਾ
ਨੀ, Gypsy 'ਤੇ ਜੱਟ ਚੱਲਿਆ
ਧੂੜ ਉੱਡਦੀ ਐਨਕਾਂ ਲਾ-ਲਾ
ਮੱਥੇ ′ਤੇ ਤਿਉੜੀਆਂ ਪਛਾਣ ਜੱਟ ਦੀ
ਨਿਰੀ Katrina ਐ ਰਕਾਨ ਜੱਟ ਦੀ
ਪਿੱਠ ਪਿੱਛੇ ਕਰੀ ਦੀ ਤਰੀਫ਼ ਗੱਡ ਕੇ
ਮਿੱਤਰਾਂ 'ਚ ਵੱਸਦੀ ਐ ਜਾਨ ਜੱਟ ਦੀ
(ਮਿੱਤਰਾਂ 'ਚ ਵੱਸਦੀ ਐ ਜਾਨ ਜੱਟ ਦੀ)
ਬੱਸ ਊਣਾ ਗੇੜੀ ਲਾਉਣ ਦਾ, ਮੰਤਰੀ ਜਤਾਉਣ ਦਾ
′ਤੇ ਫ਼ਿਰ ਪੈਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ (ਹੱਟ)
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
(ਨਜ਼ਾਰਾ ਆਉਂਦਾ ਜੱਟ ਨੂੰ)
(ਨਜ਼ਾਰਾ ਆਉਂਦਾ ਜੱਟ ਨੂੰ)
ਹੋ, ਮੁੱਲ ਆ ਜ਼ੁਬਾਨ ਦਾ, ਨੀ ਗੱਲ ਮੁੱਕ ਗੀ
ਰੱਬ ਬਾਕੀ ਜਾਣਦਾ, ਨੀ ਗੱਲ ਮੁੱਕ ਗੀ
ਸੱਪਲ਼ ਦੇ ਵਾਂਗੂ ਜਿਹੜਾ ਗੱਡਿਆਂ ਪਿਆ
ਗੀਤ, ਕੁੜੇ, Maan ਦਾ, ਨੀ ਗੱਲ ਮੁੱਕ ਗੀ
(ਗੀਤ, ਕੁੜੇ, Maan ਦਾ, ਨੀ ਗੱਲ ਮੁੱਕ ਗੀ)
ਹੋ, ਸਿੰਘ ਜੇ ਫਸਾਉਣ ਦਾ, motor ′ਤੇ ਗਾਉਣ ਦਾ
'ਤੇ ਹੱਥੀਂ ਪੈਲ਼ੀ ਵੌਹਨ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
ਹੋ, ਗੱਬਰੂ ਜਵਾਨ ਐ, ਹੀਰਿਆਂ ਦੀ ਖਾਨ ਐ
ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ
Writer(s): Maan Amritpal Singh Lyrics powered by www.musixmatch.com
