Qismat Songtext
von Ammy Virk
Qismat Songtext
ਕਿਸਮਤ ਬਦਲਦੀ ਵੇਖੀ ਮੈਂ, ਇਹ ਜੱਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ, ਮੈਂ ਰੱਬ ਬਦਲਦਾ ਵੇਖਿਆ

ਸੱਭ ਕੁੱਝ ਬਦਲ ਗਿਆ ਮੇਰਾ, ਸੱਭ ਕੁੱਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ...
ਵੇ ਜੇ ਹੁਣ ਤੂੰ ਵੀ ਬਦਲ ਗਿਆ, ਮੈਂ ਤੇ ਮਰ ਹੀ ਜਾਵਾਂਗੀ

ਤੂੰ ਆਖਰੀ ਉਮੀਦ ਮੇਰੀ, ਟੁੱਟ ਕਿਤੇ ਜਾਵੀ ਨਾ
ਲੁੱਟੀ ਹੋਈ ਨੂੰ ਵੇ Jaani, ਲੁੱਟ ਕਿਤੇ ਜਾਵੀ ਨਾ

ਮੈਂ ਝੂਠ ਬਦਲਦਾ ਵੇਖੇ ਏ, ਮੈਂ ਸੱਚ ਬਦਲਦਾ ਵੇਖੇ ਏ
ਮੈਂ ਬਦਲਦੇ ਪੱਥਰ ਵੇਖੇ ਨੇ, ਮੈਂ ਕੱਚ ਬਦਲਦਾ ਵੇਖੇ ਏ

ਜੇ ਲੋੜ ਨਹੀਂ ਐ ਹੁਣ ਮੇਰੀ, ਮੂੰਹ ′ਤੇ ਮੇਰੇ ਬੋਲ ਵੇ
ਮੰਗ ਨਾ ਸਲਾਹਾਂ ਜਾ ਕੇ ਪਰਲੋਕਾਂ ਕੋਲ ਵੇ
ਜੇ ਦੇਣਾ ਐ ਤੇ ਦਿਲ ਨਾਲ਼ ਸਾਥ ਦੇਵੀਂ ਮੇਰਾ ਤੂੰ
ਜੇ ਰੁਲਣਾ ਵੀ ਐ ਤੇ ਫ਼ਿਰ ਚੰਗੀ ਤਰ੍ਹਾਂ ਰੁਲ ਵੇ
ਮੈਂ ਚੰਨ ਬਦਲਦਾ ਵੇਖੇ ਏ, ਤਾਰੇ ਬਦਲਦੇ ਵੇਖੇ ਮੈਂ
ਹਾਏ, ਲੋੜ ਪੈਣ 'ਤੇ ਦੁਨੀਆ ′ਚ ਸਾਰੇ ਬਦਲਦੇ ਵੇਖੇ ਮੈਂ

Writer(s): Jaani, B Praak, Dj Sandy, Dj Rbn Lyrics powered by www.musixmatch.com