Songtexte.com Drucklogo

Bahana Songtext
von Akull

Bahana Songtext

Akull on the beat
Akull on the beat, yo (yo-yo-yo)
Oh girl, ਤੇਰੀਆਂ ਉਡੀਕਾਂ
My love, you know that I need ya (need ya)

ਤੈਨੂੰ ਖ਼ਾਬਾਂ ਵਿੱਚ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾ lonely

ਤੇਰੀ ਅੱਖੀਆਂ-ਅੱਖੀਆਂ ′ਚ ਡੁੱਬੇ ਹੋ ਗਿਆ ਹੈ ਪੂਰਾ ਅਰਸਾ
ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ

ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ-ਕੱਲੇ ਕਰਨਾ ਨਈਂ
Chill ਮਾਹੀਏ, chill ਮਾਹੀਏ

ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨਈਂ
Chill ਮਾਹੀਏ, chill ਮਾਹੀਏ (chill ਮਾਹੀਏ)


ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ′ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ

ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
Photo gallery 'ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ
ਰੋਤੇ-ਰੋਤੇ ਬਣਾਈ Tik-Tok ਵੀ

ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ
ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿ ਕੇ ਭੁੱਲ ਜਾਈਂ ਨਾ

ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨਈਂ
Chill ਮਾਹੀਏ, chill ਮਾਹੀਏ (chill ਮਾਹੀਏ)

ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਨੀ ਮੈਂ ਕੱਲੇ-ਕੱਲੇ ਕਰਨਾ ਨਈਂ
Chill ਮਾਹੀਏ, chill ਮਾਹੀਏ (chill ਮਾਹੀਏ)

ਓ, ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਹਰ ਪਲ ਤੇਰੀ ਯਾਦ ਸਤਾਵੇ, ਯਾਦ ਸਤਾਵੇ
ਓ, ਮਾਹੀ, ਮੈਨੂੰ ਨੀਂਦ ਨਾ ਆਵੇ, ਚੈਨ ਨਾ ਆਵੇ
ਤੇਰੇ ਬਿਨਾਂ ਕੀ ਕਰਾਂ ਮੈਂ? ਕੀ ਕਰਾਂ ਮੈਂ?


ਹੋ, ਕੋਈ ਕਰਕੇ ਬਹਾਨਾ ਸਾਨੂੰ
ਮਿਲ ਮਾਹੀਏ, ਮਿਲ ਮਾਹੀਏ (ਮਿਲ ਮਾਹੀਏ)
ਸਾਡਾ ਕੱਲਿਆ ਵੇ ਲੱਗਦਾ ਨਈਂ
ਦਿਲ ਮਾਹੀਏ, ਦਿਲ ਮਾਹੀਏ (ਦਿਲ ਮਾਹੀਏ)

Songtext kommentieren

Log dich ein um einen Eintrag zu schreiben.
Schreibe den ersten Kommentar!

Fans

»Bahana« gefällt bisher niemandem.